For the best experience, open
https://m.punjabitribuneonline.com
on your mobile browser.
Advertisement

ਪੀਐੱਲਐੱਫਆਈ ਏਰੀਆ ਕਮਾਂਡਰ ਸਣੇ ਦੋ ਗ੍ਰਿਫ਼ਤਾਰ

07:40 AM Apr 21, 2024 IST
ਪੀਐੱਲਐੱਫਆਈ ਏਰੀਆ ਕਮਾਂਡਰ ਸਣੇ ਦੋ ਗ੍ਰਿਫ਼ਤਾਰ
Advertisement

ਛਾਏਬਾਸਾ (ਝਾਰਖੰਡ), 20 ਅਪਰੈਲ
ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਫਰੰਟ ਆਫ਼ ਇੰਡੀਆ (ਪੀਐੱਲਐੱਫਆਈ) ਦੇ ਏਰੀਆ ਕਮਾਂਡਰ ਸਣੇ ਇਸਦੇ ਦੋ ਮੈਂਬਰਾਂ ਨੂੰ ਦੋ ਏਕੇ- 47 ਰਾਈਫਲਾਂ ਸਮੇਤ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀਐੱਲਐੱਫਆਈ ਏਰੀਆ ਕਮਾਂਡਰ ਸੋਮਾ ਹੇਮਬਰਾਮ ਉਰਫ ਨਾਜੋਮ ਦੇ ਮੌਜੂਦ ਹੋਣ ਸਬੰਧੀ ਖ਼ੁਫੀਆ ਜਾਣਕਾਰੀ ਮਿਲਣ ’ਤੇ ਐੱਸਪੀ ਆਸ਼ੂਤੋਸ਼ ਸ਼ੇਖਰ ਨੇ ‘ਸੈਟ’ ਦੀ 57ਵੀਂ ਬਟਾਲੀਅਨ ਸਮੇਤ ਇੱਕ ਪੁਲੀਸ ਟੀਮ ਨਾਲ ਜਾਂਚ ਮੁਹਿੰਮ ਚਲਾਈ ਤੇ ਦੋਵਾਂ ਨੂੰ ਕਾਬੂ ਕੀਤਾ। ਮੁਲਜ਼ਮਾਂ ਦੇ ਕਬਜ਼ੇ ’ਚੋਂ ਏਕੇ- 47 ਰਾਈਫਲਾਂ, ਤਿੰਨ ਮੈਗਜੀਨ ਤੇ ਹੋਰ ਅਸਲਾ ਤੇ ਨਕਦੀ, ਇੱਕ ਮੋਟਰਸਾਈਕਲ ਤੇ ਛੇ ਮੋਬਾਈਲ ਬਰਾਮਦ ਹੋਏ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×