For the best experience, open
https://m.punjabitribuneonline.com
on your mobile browser.
Advertisement

ਚੋਰੀ ਦੇ ਢਾਈ ਦਰਜਨ ਸਾਈਕਲ ਬਰਾਮਦ

06:52 AM Apr 15, 2024 IST
ਚੋਰੀ ਦੇ ਢਾਈ ਦਰਜਨ ਸਾਈਕਲ ਬਰਾਮਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੰਚਕੂਲਾ: ਪੰਚਕੂਲਾ ਪੁਲੀਸ ਨੇ ਚੋਰ ਮੀਮਕਾਂਤਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਢਾਈ ਦਰਜਨ ਤੋਂ ਵੱਧ ਸਾਈਕਲਾਂ ਬਰਾਮਦ ਹੋਈਆਂ ਹਨ। ਇਹ ਜਾਣਕਾਰੀ ਏਸੀਪੀ ਸੁਰਿੰਦਰ ਸਿੰਘ ਨੇ ਕੀਤਾ। ਇਸ ਚੋਰ ਨੂੰ ਸੈਕਟਰ-10 ਪੰਚਕੂਲਾ ਦੇ ਇੰਚਾਰਜ ਮਨਦੀਪ ਸਿੰਘ ਨੇ ਕਾਬੂ ਕੀਤਾ ਹੈ। ਚੋਰੀ ਦੀਆਂ ਸਾਈਕਲਾਂ ਵਿੱਚ ਵਧੇਰੇ ਕਰਕੇ ਸਪੋਰਟਸ ਸਾਈਕਲ ਸ਼ਾਮਲ ਹਨ। ਇਸ ਚੋਰ ਨੂੰ ਸੀਸੀਟੀਵੀ ਦੀ ਫੁਟੇਜ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਇਹ ਚੋਰੀ ਕੀਤੇ ਸਾਈਕਲ ਚੰਡੀਗੜ੍ਹ, ਪਿੰਜ਼ੋਰ, ਕਾਲਕਾ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਛੁਪਾ ਕੇ ਰੱਖਦਾ ਸੀ। ਪੁਲੀਸ ਇਸ ਚੋਰ ਕੋਲੋਂ ਹੋਰ ਵਾਰਦਾਤਾਂ ਬਾਰੇ ਪੁੱਛ-ਪੜਤਾਲ ਕਰ ਰਹੀ ਹੈ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×