ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੁਰਕਿਸ਼ ਏਅਰਲਾਈਨ ਦੇ ਪਾਇਲਟ ਦੀ ਉਡਾਣ ਦੌਰਾਨ ਮੌਤ

07:46 AM Oct 10, 2024 IST

ਨਿਊਯਾਰਕ: ਤੁਰਕਿਸ਼ ਏਅਰਲਾਈਨ ਦੇ ਸਿਆਟਲ ਤੋਂ ਇਸਤਾਂਬੁਲ ਜਾ ਰਹੇ ਜੈੱਟ ਜਹਾਜ਼ ਦੇ ਪਾਇਲਟ ਦੀ ਮੌਤ ਮਗਰੋਂ ਇਸ ਉਡਾਣ ਨੂੰ ਅੱਜ ਹੰਗਾਮੀ ਹਾਲਤ ’ਚ ਨਿਊਯਾਰਕ ’ਚ ਹਵਾਈ ਅੱਡੇ ’ਤੇ ਉਤਾਰਨਾ ਪਿਆ। ਤੁਰਕਿਸ਼ ਏਅਰਲਾਈਨ ਦੇ ਤਰਜਮਾਨ ਨੇ ਕਿਹਾ ਕਿ ਮੰਗਲਵਾਰ ਰਾਤ ਸਿਆਟਲ ਤੋਂ ਉਡਾਣ ਨੰਬਰ ਟੀਕੇ204 ਦੇ ਰਵਾਨਾ ਹੋਣ ਮਗਰੋਂ ਪਾਇਲਟ ਇਲਸੇਹਿਨ ਪੇਹਲਿਵਨ (59) ਅਚਾਨਕ ਬੇਹੋਸ਼ ਹੋ ਗਿਆ। ਚਾਲਕ ਅਮਲੇ ਦੇ ਮੈਂਬਰਾਂ ਨੇ ਐਮਰਜੈਂਸੀ ਲੈਂਡਿੰਗ ਦੇ ਫ਼ੈਸਲਾ ਲਿਆ ਹੈ ਅਤੇ ਪਾਇਲਟ ਪੇਹਲਿਵਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਹਾਜ਼ ਦੇ ਉੱਤਰਨ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਉਹ 2007 ਤੋਂ ਇਸ ਏਅਰਲਾਈਨ ’ਚ ਕੰਮ ਰਿਹਾ ਸੀ। -ਏਪੀ

Advertisement

Advertisement