‘ਸੱਚੋ-ਸੱਚ’: ਖ਼ਾਮੋਸ਼ ਕ੍ਰਾਂਤੀ-ਸਾਹਬ ਅੜਿੱਕਾ
07:08 PM Jan 15, 2025 IST
ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਚਰਨਜੀਤ ਭੁੱਲਰ ਨਾਲ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਦੀ ਗੱਲਬਾਤ ਜਿਨ੍ਹਾਂ ਨੇ ਆਰਟੀਆਈ ਐਕਟ ਦੀ ਵਰਤੋਂ ਦੇ ਤਕਨੀਕੀ ਤੇ ਅਮਲੀ ਪੱਖਾਂ ’ਤੇ ਚਾਨਣਾ ਪਾਇਆ। ਸੂਚਨਾ ਕਮਿਸ਼ਨ ਕੋਲ ਵਸੀਲਿਆਂ ਤੇ ਬਜਟ ਦੀ ਕਮੀ ਅਤੇ ਇਸ ਐਕਟ ਦੀ ਦੁਰਵਰਤੋਂ ਨੂੰ ਰੋਕਣ ਦਾ ਮੰਤਰ ਵੀ ਚਰਚਾ ਦਾ ਹਿੱਸਾ ਬਣਿਆ।
Advertisement
Advertisement
Advertisement