For the best experience, open
https://m.punjabitribuneonline.com
on your mobile browser.
Advertisement

ਸ਼ਰਧਾਂਜਲੀ ਸਮਾਗਮ

10:03 PM Jun 29, 2023 IST
ਸ਼ਰਧਾਂਜਲੀ ਸਮਾਗਮ
Advertisement

ਚੰਡੀਗੜ੍ਹ: ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਬ ਐਡੀਟਰ ਮਨਸਾ ਰਾਮ ਰਾਵਤ ਦੇ ਛੋਟੇ ਭਰਾ ਰਮੇਸ਼ ਕੁਮਾਰ ਰਾਵਤ, ਜਿਨ੍ਹਾਂ ਦਾ 14 ਜੂਨ ਨੂੰ ਦੇਹਾਂਤ ਹੋ ਗਿਆ ਸੀ ਨਮਿਤ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਭਲਕੇ ਐਤਵਾਰ ਨੂੰ ਦੁਪਹਿਰ ਬਾਅਦ ਬਲਟਾਣਾ (ਜ਼ੀਰਕਪੁਰ) ਦੇ ਟ੍ਰਿਬਿਊਨ ਮਾਡਲ ਗ੍ਰਾਮ ਦੇ ਕਮਿਊਨਿਟੀ ਹਾਲ ‘ਚ ਪਵੇਗਾ।

Advertisement

Advertisement
Tags :
Advertisement
Advertisement
×