For the best experience, open
https://m.punjabitribuneonline.com
on your mobile browser.
Advertisement

ਟ੍ਰਿਬਿੳੂਨ ਮੁਲਾਜ਼ਮ ਨਮਿਤ ਰਸਮ ਉਠਾਲਾ ਅੱਜ

07:05 AM Jul 07, 2023 IST
ਟ੍ਰਿਬਿੳੂਨ ਮੁਲਾਜ਼ਮ ਨਮਿਤ ਰਸਮ ਉਠਾਲਾ ਅੱਜ
Advertisement

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਦਿ ਟ੍ਰਿਬਿੳੂਨ ਦੇ ਮੁਲਾਜ਼ਮ ਅਜੈ ਕੁਮਾਰ ਗੁਪਤਾ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਅਾ ਸੀ, ਨਮਿਤ ਰਸਮ ਉਠਾਲਾ 7 ਜੁਲਾਈ ਨੂੰ ਇਥੇ ਸੈਕਟਰ 32-ਡੀ ਦੇ ਸਨਾਤਨ ਧਰਮ ਮੰਦਰ ਵਿੱਚ ਬਾਅਦ ਦੁਪਹਿਰ 2 ਤੋਂ 3 ਵਜੇ ਹੋਵੇਗੀ। ਅਜੈ ਕੁਮਾਰ ਗੁਪਤਾ ਟ੍ਰਿਬਿੳੂਨ ਅੈਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੁਪਤਾ ਦੇ ਛੋਟੇ ਭਰਾ ਹਨ।

Advertisement

Advertisement
Tags :
Author Image

sukhwinder singh

View all posts

Advertisement
Advertisement
×