For the best experience, open
https://m.punjabitribuneonline.com
on your mobile browser.
Advertisement

ਸਦਮੇ

10:22 AM Nov 04, 2024 IST
ਸਦਮੇ
Advertisement

Advertisement

ਬਠਿੰਡਾ: ਪੱਤਰਕਾਰ ਰਾਣਾ ਸ਼ਰਮਾ ਨੂੰ ਉਸ ਵਕਤ ਡੂੰਘਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਨਿਰਮਲਾ ਦੇਵੀ (ਪਤਨੀ ਤਰਸੇਮ ਸ਼ਰਮਾ, ਸਾਬਕਾ ਮੀਤ ਪ੍ਰਧਾਨ ਟਰੱਕ ਯੂਨੀਅਨ ਰਾਮਪੁਰਾ ਫੂਲ) ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦੇ ਦੇਹਾਂਤ ’ਤੇ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਨਵੰਬਰ ਨੂੰ ਗੁਰਦੁਆਰਾ ਸਾਹਿਬ ਸਤਿਸੰਗ ਸਭਾ, ਪਟਿਆਲਾ ਮੰਡੀ, ਨਜ਼ਦੀਕ ਪੁਲੀਸ ਥਾਣਾ ਰਾਮਪੁਰਾ ਫੂਲ (ਬਠਿੰਡਾ) ਵਿੱਚ ਦੁਪਹਿਰ ਵੇਲੇ ਹੋਵੇਗੀ।

Advertisement

Advertisement
Author Image

Advertisement