ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਪੁਲੀਸ ਵਿੱਚ 14 ਡੀਐੱਸਪੀਜ਼ ਦੇ ਤਬਾਦਲੇ

06:08 AM Jul 05, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੁਲਾਈ
ਚੰਡੀਗੜ੍ਹ ਪੁਲੀਸ ਵਿੱਚ 14 ਡੀਐੱਸਪੀਜ਼ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਆਦੇਸ਼ ਅਨੁਸਾਰ ਡੀਐੱਸਪੀ ਜਸਵਿੰਦਰ ਸਿੰਘ ਨੂੰ ਡੀਐੱਸਪੀ ਦੱਖਣੀ, ਰਾਮ ਗੋਪਾਲ ਨੂੰ ਡੀਐੱਸਪੀ ਟਰੈਫ਼ਿਕ, ਦਲਬੀਰ ਸਿੰਘ ਨੂੰ ਡੀਐੱਸਪੀ ਸੀਆਈਡੀ, ਹਰਜੀਤ ਕੌਰ ਨੂੰ ਡੀਐੱਸਪੀ ਪੀਸੀਆਰ, ਸੁਖਵਿੰਦਰ ਪਾਲ ਨੂੰ ਡੀਐੱਸਪੀ ਆਈਆਰਬੀ, ਉਦੈਪਾਲ ਸਿੰਘ ਨੂੰ ਡੀਐੱਸਪੀ ਹਾਈ ਕੋਰਟ ਸਕਿਓਰਟੀ, ਅਮਰਾਓ ਸਿੰਘ ਨੂੰ ਡੀਐੱਸਪੀ ਟਰੈਨਿੰਗ, ਡੀਐੱਸਪੀ ਸੀਤਾ ਦੇਵੀ ਨੂੰ ਡੀਐੱਸਪੀ ਕਮਿਊਨਿਟੀ ਪੁਲੀਸ ਤੇ ਪ੍ਰਸ਼ਾਸਨਿਕ, ਜਸਵਿੰਦਰ ਕੌਰ ਨੂੰ ਡੀਐੱਸਪੀ ਵਿਮੈਨ ਸੈੱਲ, ਜਸਬੀਰ ਸਿੰਘ ਨੂੰ ਡੀਐੱਸਪੀ ਨੌਰਥ-ਈਸਟ ਤੇ ਕ੍ਰਾਈਮ, ਪੀ ਅਭਿਨੰਦਨ ਨੂੰ ਡੀਐੱਸਪੀ ਅਪ੍ਰੇਸ਼ਨ ਸੈੱਲ ਤੇ ਈਓ ਵਿੰਗ, ਰਜਨੀਸ਼ ਨੂੰ ਡੀਐੱਸਪੀ ਪੂਰਬੀ, ਨਿੱਤਿਆ ਮਿੱਤਲ ਨੂੰ ਡੀਐੱਸਪੀ ਟਰੈਫ਼ਿਕ ਲਾਇਆ ਹੈ।

Advertisement

Advertisement