ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਲੀ ਫ਼ਜ਼ਲ ਦੀ ਹੌਲੀਵੁੱਡ ਫ਼ਿਲਮ ‘ਡੈੱਥ ਆਨ ਦਿ ਨਾਈਲ’ ਦਾ ਟ੍ਰੇਲਰ ਰਿਲੀਜ਼

08:01 AM Aug 21, 2020 IST
featuredImage featuredImage

ਮੁੰਬਈ: ਅਦਾਕਾਰ ਤੇ ਫ਼ਿਲਮਸਾਜ਼ ਕੈਨੇਥ ਬਰਨਾਗ ਦੀ ਫ਼ਿਲਮ ‘ਡੈੱਥ ਆਨ ਦਿ ਨਾਈਲ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅਗਾਥਾ ਕ੍ਰਿਸਟੀ ਦੇ 1937 ਵਿੱਚ ਲਿਖੇ ਇਸੇ ਨਾਂ ਦੇ ਨਾਵਲ ’ਤੇ ਆਧਾਰਿਤ ਇਹ ਫਿਲਮ ਬਰਨਾਗ ਦੀ 2017 ਦੀ ਬਲਾਕਬਸਟਰ ਫ਼ਿਲਮ ‘ਦਿ ਮਰਡਰ ਔਨ ਦਿ ਓਰੀਐਂਟ ਐਕਸਪ੍ਰੈੱਸ’ ਦੀ ਹੀ ਅਗਲੀ ਕੜੀ ਹੈ। ਇਹ ਫ਼ਿਲਮ ਵੀ ਕ੍ਰਿਸਟੀ ਦੀ ਕਿਤਾਬ ’ਤੇ ਅਧਾਰਿਤ ਸੀ, ਜਿਸ ਵਿੱਚ ਫ਼ਿਲਮਸਾਜ਼ ਨੇ ਡਿਟੈਕਟਿਵ ਹਰਕਿਊਲ ਪੋਇਰੋਟ ਦਾ ਕਿਰਦਾਰ ਨਿਭਾਇਆ ਸੀ। ‘ਡੈੱਥ ਆਨ ਦਿ ਨਾਈਲ’ ਵਿੱਚ ਅਲੀ ਫ਼ਜ਼ਲ, ਆਰਮੀ ਹੈਮਰ, ਗੈਲ ਗੈਡੋ, ਲੈਟੀਟੀਆ ਰਾਈਟ, ਐਨੇਟ ਬੈਨਿੰਗ, ਰੋਸ ਲੈਸਲੀ, ਰਸਲ ਬਰਾਂਡ ਤੇ ਐਮਾ ਮੈਕੇ ਦੀਆਂ ਮੁੱਖ ਭੂਮਿਕਾਵਾਂ ਹਨ। ਬੁੱਧਵਾਰ ਸ਼ਾਮ ਨੂੰ ਰਿਲੀਜ਼ ਫ਼ਿਲਮ ਦੇ ਟਰੇਲਰ ਵਿੱਚ ਬਰਨਾਗ ਨੇ ਪੋਇਰੋਟ ਵਜੋਂ ਵਾਪਸੀ ਕੀਤੀ ਹੈ।
-ਪੀਟੀਆਈ

Advertisement

Advertisement
Tags :
‘ਡੈੱਥਹੌਲੀਵੁੱਡਟ੍ਰੇਲਰਨਾਈਲ’ਫਜ਼ਲਫ਼ਿਲਮਰਿਲੀਜ਼