For the best experience, open
https://m.punjabitribuneonline.com
on your mobile browser.
Advertisement

ਧੁੰਦ ਕਾਰਨ ਆਵਾਜਾਈ ਪ੍ਰਭਾਵਿਤ

06:14 AM Jan 19, 2025 IST
ਧੁੰਦ ਕਾਰਨ ਆਵਾਜਾਈ ਪ੍ਰਭਾਵਿਤ
Advertisement

Advertisement

ਬਠਿੰਡਾ ਵਿੱਚ ਸ਼ਨਿੱਚਰਵਾਰ ਨੂੰ ਸੰਘਣੀ ਧੁੰਦ ਦੌਰਾਨ ਆਪਣੀ ਮੰਜ਼ਿਲ ਵੱਲ ਜਾਂਦੇ ਹੋਏ ਰਾਹਗੀਰ। ਮਾਲਵੇ ’ਚ ਧੁੰਦ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਠਿੰਡਾ ਹਵਾਈ ਅੱਡੇ ਤੋਂ ਉਡਾਣਾਂ ’ਚ ਦੇਰ ਹੋਈ ਅਤੇ ਰੇਲਗੱਡੀਆਂ ਆਪਣੇ ਸਮੇਂ ਤੋਂ ਪਛੜ ਕੇ ਚੱਲੀਆਂ। -ਫੋਟੋ ਤੇ ਵੇਰਵੇ: ਪਵਨ ਸ਼ਰਮਾ/ਮਨੋਜ ਸ਼ਰਮਾ

Advertisement

Advertisement
Author Image

Advertisement