ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਟੱਚ: ਟਵਿਨਜ਼ ਐਂਡ ਟੀਨਜ਼’ ਸਮਾਗਮ

09:05 AM Sep 25, 2024 IST
ਸਮਾਗਮ ਦੌਰਾਨ ਪੇਸ਼ਕਾਰੀ ਦਿੰਦੀਆਂ ਹੋਈਆਂ ਔਰਤਾਂ।

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ):

Advertisement

ਨੌਜਵਾਨ ਲੜਕੀਆਂ ਦੇ ਸਸ਼ਕਤੀਕਰਨ ਲਈ ਪਹਿਲਕਦਮੀ ਕਰਦਿਆਂ ‘ਦਿ ਟੱਚ ਕਲੀਨਿਕ’ ਨੇ ਵੈਸਕੂਲਰ ਸੁਸਾਇਟੀ ਫਾਰ ਲਿੰਬ ਸਲਵੇਜ (ਵੀਐਸਐਲਐਸ) ਦੇ ਸਹਿਯੋਗ ਨਾਲ ‘ਟਚ: ਟਵਿਨਜ਼ ਐਂਡ ਟੀਨਜ਼’ ਸਮਾਗਮ ਕਰਵਾਇਆ। ਇਸ ਦਾ ਉਦੇਸ਼ ਔਰਤਾਂ ਦੀ ਅਗਲੀ ਪੀੜ੍ਹੀ ਲਈ ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਉਨ੍ਹਾਂ ਨਾਲ ਸਾਰਥਕ ਗੱਲਬਾਤ ਸ਼ੁਰੂ ਕਰਨਾ ਹੈ। ਡਾ. ਪ੍ਰੀਤੀ ਜਿੰਦਲ ਨੇ ਕਿਹਾ ਕਿ ਅੱਜ ਟ੍ਰਾਈਸਿਟੀ ਦੀਆਂ 100 ਮਾਂ-ਧੀ ਦੀਆਂ ਜੋੜੀਆਂ ਨੇ ਰੈਂਪ ਵਾਕ ਕੀਤੀ। ਇਸ ਮੌਕੇ ਡਾ. ਰਿਧੀ ਕਾਲੜਾ, ਡਾ. ਸੁਮਿਤ ਸਹਿਦੇਵ, ਡਾ. ਪ੍ਰਗਤੀ, ਡਾ. ਮੁਸਕਾਨ ਅਤੇ ਸ੍ਰੀਮਤੀ ਆਂਚਲ ਵਸ਼ਿਸ਼ਟ ਵੀ ਸ਼ਾਮਲ ਹੋਏ।

Advertisement
Advertisement