For the best experience, open
https://m.punjabitribuneonline.com
on your mobile browser.
Advertisement

ਫੌਜੀ ਅਧਿਕਾਰੀ ’ਤੇ ਤਸ਼ੱਦਦ: ਮੁਅੱਤਲ ਕੀਤੇ ਪੰਜ ਪੁਲੀਸ ਮੁਲਾਜ਼ਮਾਂ ਦਾ ਪੋਲੀਗ੍ਰਾਫ ਟੈਸਟ ਪੂਰਾ ਹੋਇਆ

03:43 PM Oct 19, 2024 IST
ਫੌਜੀ ਅਧਿਕਾਰੀ ’ਤੇ ਤਸ਼ੱਦਦ  ਮੁਅੱਤਲ ਕੀਤੇ ਪੰਜ ਪੁਲੀਸ ਮੁਲਾਜ਼ਮਾਂ ਦਾ ਪੋਲੀਗ੍ਰਾਫ ਟੈਸਟ ਪੂਰਾ ਹੋਇਆ
Advertisement

ਭੁਬਨੇਸ਼ਵਰ, 19 ਅਕਤੂਬਰ
Army officer 'torture': Polygraph tests of five suspended police personnel completed ਉੜੀਸਾ ਪੁਲੀਸ ਦੀ ਅਪਰਾਧ ਸ਼ਾਖਾ ਨੇ ਜਸਟਿਸ ਸੀਆਰ ਦਸ਼ ਦੀ ਅਗਵਾਈ ਵਾਲੇ ਨਿਆਂਇਕ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਹਿਰਾਸਤ ਵਿੱਚ ਫੌਜੀ ਅਧਿਕਾਰੀ ’ਤੇ ਕਥਿਤ ਤਸ਼ੱਦਦ ਅਤੇ ਉਸ ਦੀ ਮੰਗੇਤਰ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮੁਅੱਤਲ ਕੀਤੇ ਗਏ ਸਾਰੇ ਪੰਜ ਪੁਲੀਸ ਮੁਲਾਜ਼ਮਾਂ ਦੇ ਪੋਲੀਗ੍ਰਾਫ ਟੈਸਟ ਪੂਰੇ ਹੋ ਚੁੱਕੇ ਹਨ।

Advertisement

ਕਮਿਸ਼ਨ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਭਰਤਪੁਰ ਪੁਲੀਸ ਥਾਣੇ ਸਾਬਕਾ ਇੰਸਪੈਕਟਰ ਇੰਚਾਰਜ ਦੀਨਾਕ੍ਰਿਸ਼ਨਾ ਮਿਸ਼ਰਾ ਦੇ ਬਰੇਨ ਮੈਪਿੰਗ ਤੇ ਨਾਰਕੋ ਐਨੇਲਸਿਸ ਟੈਸਟ ਵੀ ਗੁਜਰਾਤ ਵਿੱਚ ਸਥਿਤ ਗਾਂਧੀਨਗਰ ਵਿੱਚ ਕਰਵਾਏ ਜਾ ਚੁੱਕੇ ਹਨ। ਅਪਰਾਧ ਸ਼ਾਖਾ ਦੇ  ਏਡੀਜੀ ਵਿਨੈਤੋਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਟੈਸਟਾਂ ਦੀਆਂ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement
Author Image

Advertisement