For the best experience, open
https://m.punjabitribuneonline.com
on your mobile browser.
Advertisement

ਸੜਕਾਂ ਦੀ ਹਾਲਤ ਠੀਕ ਨਾ ਹੋਣ ’ਤੇ ਟੌਲ ਨਾ ਵਸੂਲਿਆ ਜਾਵੇ: ਗਡਕਰੀ

06:42 AM Jun 27, 2024 IST
ਸੜਕਾਂ ਦੀ ਹਾਲਤ ਠੀਕ ਨਾ ਹੋਣ ’ਤੇ ਟੌਲ ਨਾ ਵਸੂਲਿਆ ਜਾਵੇ  ਗਡਕਰੀ
Advertisement

ਨਵੀਂ ਦਿੱਲੀ:

Advertisement

ਕੇਂਦਰੀ ਸੜਕੀ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜੇ ਸੜਕਾਂ ਦੀ ਹਾਲਤ ਠੀਕ ਨਹੀਂ ਹੈ ਤਾਂ ਹਾਈਵੇਅ ਦਾ ਸੰਚਾਲਨ ਕਰਨ ਵਾਲੀਆਂ ਏਜੰਸੀਆਂ ਨੂੰ ਵਾਹਨ ਚਾਲਕਾਂ ਤੋਂ ਟੌਲ ਨਹੀਂ ਵਸੂਲਣਾ ਚਾਹੀਦਾ। ਉਨ੍ਹਾਂ ਨੇ ਇਹ ਗੱਲ ਇੱਥੇ ਸੈਟੇਲਾਈਟ ਆਧਾਰਿਤ ਟੌਲ ਕੁਲੈਕਸ਼ਨ ਸਿਸਟਮ ਬਾਰੇ ਕੌਮਾਂਤਰੀ ਵਰਕਸ਼ਾਪ ਦੌਰਾਨ ਆਖੀ। ਸੈਟੇਲਾਈਟ ਅਧਾਰਿਤ ਇਹ ਪ੍ਰਣਾਲੀ ਮੌਜੂਦਾ ਵਰ੍ਹੇ 5,000 ਕਿਲੋਮੀਟਰ ਤੋਂ ਵੱਧ ਲੰਬੇ ਰਾਜਮਾਰਗਾਂ ’ਤੇ ਲਾਗੂ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਜੇ ਵਧੀਆ ਸੇਵਾਵਾਂ ਨਹੀਂ ਦੇ ਸਕਦੇ ਤਾਂ ਤੁਹਾਨੂੰ ਟੌਲ ਨਹੀਂ ਵਸੂਲਣਾ ਚਾਹੀਦਾ। -ਪੀਟੀਆਈ

Advertisement
Author Image

joginder kumar

View all posts

Advertisement
Advertisement
×