ਮੈਡੀਕਲ ਕਾਲਜਾਂ ’ਚ ਖੁੱਲ੍ਹਣਗੇ ਤੰਬਾਕੂ ਛੁਡਾਊ ਕੇਂਦਰ
07:10 AM Jul 14, 2024 IST
Advertisement
ਨਵੀਂ ਦਿੱਲੀ: ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਨੇ ਤੰਬਾਕੂ ਦੀ ਵਰਤੋਂ ਨਾਲ ਸਿਹਤ ’ਤੇ ਪੈਂਦੇ ਮਾੜੇ ਅਸਰ ਨਾਲ ਸਿੱਝਣ ਲਈ ਸਾਰੇ ਮੈਡੀਕਲ ਕਾਲਜਾਂ ਨੂੰ ਤੰਬਾਕੂ ਛੁਡਾਊ ਕੇਂਦਰ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। ਐੱਨਐੱਮਸੀ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸਰਕੁਲਰ ਮੁਤਾਬਕ ਇਸ ਦਾ ਉਦੇਸ਼ ਸਿਹਤ-ਸੰਭਾਲ ਢਾਂਚੇ ਨੂੰ ਮਜ਼ਬੂਤ ਬਣਾਉਣਾ ਹੈ। -ਪੀਟੀਆਈ
Advertisement
Advertisement
Advertisement