ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਨੇ ਪਿਆਜ਼ ਦੇ ਨਿਰਯਾਤ ’ਤੇ ਪਾਬੰਦੀ ਲਗਾਈ
11:09 AM Dec 08, 2023 IST
Advertisement
ਨਵੀਂ ਦਿੱਲੀ, 8 ਦਸੰਬਰ
ਸਰਕਾਰ ਨੇ ਘਰੇਲੂ ਮੰਗ ਪੂਰੀ ਕਰਨ ਅਤੇ ਕੀਮਤਾਂ ਨੂੰ ਕਾਬੂ ’ਚ ਕਰਨ ਲਈ ਅਗਲੇ ਸਾਲ ਮਾਰਚ ਤੱਕ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ‘ਪਿਆਜ਼ ਦੇ ਨਿਰਯਾਤ ਦੀ ਨੀਤੀ ਨੂੰ 31 ਮਾਰਚ 2024 ਤੱਕ ਖੁੱਲ੍ਹੀ ਤੋਂ ਪਾਬੰਦੀ ਵਾਲੀ ਸ਼੍ਰੇਣੀ ਵਿੱਚ ਬਦਲ ਦਿੱਤਾ ਗਿਆ ਹੈ।’
Advertisement
Advertisement
Advertisement