For the best experience, open
https://m.punjabitribuneonline.com
on your mobile browser.
Advertisement

ਪਿਹੋਵਾ ਵਿੱਚ ਸੜਕ ਹਾਦਸੇ ਵਿੱਚ ਤਿੰਨ ਨੌਜਵਾਨ ਹਲਾਕ

12:44 PM Jul 09, 2024 IST
ਪਿਹੋਵਾ ਵਿੱਚ ਸੜਕ ਹਾਦਸੇ ਵਿੱਚ ਤਿੰਨ ਨੌਜਵਾਨ ਹਲਾਕ
Advertisement

ਕੁਰੂਕਸ਼ੇਤਰ, 9 ਜੁਲਾਈ
ਪਿਹੋਵਾ ਵਿਚ ਸੜਕ ਹਾਦਸੇ ਵਿਚ ਤਿੰਨ ਨੌਜਵਾਨ ਹਲਾਕ ਹੋ ਗਏ। ਇਹ ਘਟਨਾ ਦੇਰ ਰਾਤ ਵਾਪਰੀ ਜਦੋਂ ਕਾਰ ਵਿਚ ਸਵਾਰ ਹੋ ਕੇ ਚਾਰ ਨੌਜਵਾਨ ਹਿਮਾਚਲ ਪ੍ਰਦੇਸ਼ ਵਿਚ ਕੋਈ ਪ੍ਰੀਖਿਆ ਦੇਣ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਨੇ ਖੜ੍ਹੇ ਟਰੱਕ ਵਿਚ ਟੱਕਰ ਮਾਰੀ ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਤੇ ਤਿੰਨ ਨੌਜਵਾਨ ਝੁਲਸ ਗਏ ਜਦਕਿ ਇਕ ਦੀ ਹਾਲਤ ਗੰਭੀਰ ਹੈ। ਇਸ ਮੌਕੇ ਅੱਗ ਬੁਝਾਊ ਗੱਡੀਆਂ ਵੀ ਆਈਆਂ ਪਰ ਉਹ ਨੌਜਵਾਨਾਂ ਨੂੰ ਬਚਾਅ ਨਾ ਸਕੀਆਂ।

Advertisement

Advertisement
Advertisement
Author Image

sukhitribune

View all posts

Advertisement