ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਵਰੇਜ ਦੀ ਪਾਈਪ ਪਾਉਂਦੇ ਤਿੰਨ ਮਜ਼ਦੂਰ ਮਿੱਟੀ ਹੇਠ ਦੱਬੇ, ਇੱਕ ਦੀ ਮੌਤ

06:58 AM Jul 08, 2023 IST

ਟੋਹਾਣਾ (ਪੱਤਰ ਪ੍ਰੇਰਕ): ਮਹਾਵੀਰ ਕਲੋਨੀ ਦੇ ਤਿਕੋਨਾ ਪਾਰਕ ਵਾਲੀ ਸੜਕ ਵਿੱਚ ਸੀਵਰੇਜ ਦੀ ਪਾਈਪ ਪਾਉਂਦੇ ਸਮੇਂ ਮਿੱਟੀ ਖਿਸਕ ਜਾਣ ਕਾਰਨ ਤਿੰਨ ਮਜ਼ਦੂਰ ਮਿੱਟੀ ਵਿੱਚ ਦੱਬ ਗਏ। ਇਸ ਦੌਰਾਨ ਦੋ ਮਜ਼ਦੂਰਾਂ ਨੂੰ ਜੇਸੀਬੀ ਦੀ ਮਦਦ ਨਾਲ ਤੁਰੰਤ ਕੱਢ ਲਿਆ ਗਿਆ ਪਰ ਇੱਕ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮੇਸ਼ (30) ਵਜੋਂ ਹੋਈ ਹੈ।

Advertisement

Advertisement
Tags :
ਸੀਵਰੇਜਤਿੰਨਦੱਬੇ,ਪਾਉਂਦੇਪਾਈਪਮਜ਼ਦੂਰਮਿੱਟੀ
Advertisement