ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਇਲੀ ਹਮਲੇ ’ਚ ਤਿੰਨ ਮੀਡੀਆ ਕਰਮੀ ਹਲਾਕ

07:28 AM Oct 26, 2024 IST

ਬੈਰੂਤ:

Advertisement

ਇਜ਼ਰਾਈਲ ਵੱਲੋਂ ਦੱਖਣ-ਪੂਰਬੀ ਲਿਬਨਾਨ ’ਚ ਪੱਤਰਕਾਰਾਂ ਦੇ ਟਿਕਾਣੇ ’ਤੇ ਕੀਤੇ ਗਏ ਹਵਾਈ ਹਮਲੇ ’ਚ ਤਿੰਨ ਮੀਡੀਆ ਕਰਮੀ ਮਾਰੇ ਗਏ। ਸਥਾਨਕ ਨਿਊਜ਼ ਸਟੇਸ਼ਨ ਅਲ ਜਦੀਦ ਨੇ ਹਮਲੇ ’ਚ ਤਬਾਹ ਹੋਈਆਂ ਇਮਾਰਤਾਂ ਦੀ ਫੁਟੇਜ ਦਿਖਾਈ ਜਿਨ੍ਹਾਂ ਨੂੰ ਵੱਖ ਵੱਖ ਮੀਡੀਆ ਅਦਾਰਿਆਂ ਨੇ ਕਿਰਾਏ ’ਤੇ ਲਿਆ ਸੀ। ਬੈਰੂਤ ਆਧਾਰਿਤ ਅਲ-ਮਾਯਾਦੀਨ ਟੀਵੀ ਨੇ ਕਿਹਾ ਕਿ ਉਨ੍ਹਾਂ ਦੇ ਦੋ ਮੀਡੀਆ ਕਰਮੀ ਕੈਮਰਾ ਅਪਰੇਟਰ ਗੱਸਾਨ ਨਜਰ ਅਤੇ ਪ੍ਰਸਾਰਣ ਤਕਨੀਸ਼ੀਅਨ ਮੁਹੰਮਦ ਰਿਦਾ ਮ੍ਰਿਤਕਾਂ ’ਚ ਸ਼ਾਮਲ ਹਨ। ਹਿਜ਼ਬੁੱਲਾ ਗਰੁੱਪ ਦੇ ਅਲ-ਮਨਾਰ ਟੀਵੀ ਨੇ ਦੱਸਿਆ ਕਿ ਹਸਬਾਯਾ ਖ਼ਿੱਤੇ ’ਚ ਹੋਏ ਹਵਾਈ ਹਮਲੇ ’ਚ ਉਸ ਦੇ ਕੈਮਰਾ ਅਪਰੇਟਰ ਵਿਸਮ ਕਾਸਿਮ ਦੀ ਮੌਤ ਹੋ ਗਈ ਹੈ। -ਏਪੀ

Advertisement
Advertisement