For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ’ਚ ਪਿਉ-ਪੁੱਤ ਸਣੇ ਤਿੰਨ ਹਲਾਕ

10:42 PM Aug 04, 2024 IST
ਸੜਕ ਹਾਦਸੇ ’ਚ ਪਿਉ ਪੁੱਤ ਸਣੇ ਤਿੰਨ ਹਲਾਕ
Advertisement

ਮਨੋਜ ਸ਼ਰਮਾ
ਬਠਿੰਡਾ, 4 ਅਗਸਤ
ਰਾਮਪੁਰਾ ਫੂਲ ’ਚ ਅੱਜ ਸ਼ਾਮ ਸਾਢੇ 4 ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ ਵਿੱਚ ਪਿਓ-ਪੁੱਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇੱਕ ਤੇਜ਼ ਰਫ਼ਤਾਰ ਆਈ-20 ਕਾਰ ਓਵਰਬਰਿੱਜ ਪਾਰ ਕਰਨ ਸਮੇਂ ਬਠਿੰਡਾ ਵਾਲੇ ਪਾਸੇ ਸੜਕ ਵਿਚਾਲੇ ਖੜ੍ਹੇ ਟਿੱਪਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਸਵਾਰ ਤਿੰਨ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਤੀਸ਼ ਗਰਗ, ਉਸ ਦੇ ਪੁੱਤਰ ਹਿਮਾਂਸ਼ੂ ਗਰਗ (20) ਅਤੇ ਵਿਕਰਮ ਗਰਗ (25) ਪੁੱਤਰ ਬਲਰਾਮ ਗਰਗ ਵਜੋਂ ਹੋਈ ਹੈ।

Advertisement

Advertisement
Author Image

Advertisement
Advertisement
×