ਪਰਾਲੀ ਸਾੜਨ ਦੇ ਤਿੰਨ ਮਾਮਲੇ ਦਰਜ
10:12 AM Oct 30, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 29 ਅਕਤੂਬਰ
ਵੱਖ ਵੱਖ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਉਪ ਮੰਡਲ ਮੈਜਿਸਟਰੇਟ ਭੁਲੱਥ ਵੱਲੋਂ ਜਾਰੀ ਪੱਤਰ ਦੇ ਅਧਾਰ ’ਤੇ ਬੇਗੋਵਾਲ ਪੁਲੀਸ ਨੇ ਵੱਖ ਵੱਖ ਪਿੰਡਾਂ ਵਿੱਚ ਤਿੰਨ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਵਿੱਚ ਕੁਲਵੰਤ ਕੌਰ ਵਾਸੀ ਪਿੰਡ ਬੱਸੀ, ਸੁਰਜੀਤ ਸਿੰਘ ਵਾਸੀ ਭਦਾਸ ਅਤੇ ਹਰਪਾਲ ਸਿੰਘ ਵਾਸੀ ਭਦਾਸ ਸ਼ਾਮਲ ਹਨ। ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਗਈ ਹੈ।
Advertisement
Advertisement
Advertisement