For the best experience, open
https://m.punjabitribuneonline.com
on your mobile browser.
Advertisement

ਵੀਜ਼ਾ ਨਾ ਮਿਲਣ ਕਾਰਨ ਬਰਤਾਨੀਆ ਦੇ ਤਿੰਨ ਨਿਸ਼ਾਨੇਬਾਜ਼ ਵਿਸ਼ਵ ਕੱਪ ’ਚ ਨਹੀਂ ਲੈਣਗੇ ਹਿੱਸਾ

07:20 AM Oct 15, 2024 IST
ਵੀਜ਼ਾ ਨਾ ਮਿਲਣ ਕਾਰਨ ਬਰਤਾਨੀਆ ਦੇ ਤਿੰਨ ਨਿਸ਼ਾਨੇਬਾਜ਼ ਵਿਸ਼ਵ ਕੱਪ ’ਚ ਨਹੀਂ ਲੈਣਗੇ ਹਿੱਸਾ
Advertisement

ਨਵੀਂ ਦਿੱਲੀ:

Advertisement

ਪੈਰਿਸ ਓਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਨੇਥਨ ਹੇਲਸ ਸਮੇਤ ਬਰਤਾਨੀਆ ਦੇ ਤਿੰਨ ਸਿਖਰਲੇ ਸ਼ਾਟਗਨ ਨਿਸ਼ਾਨੇਬਾਜ਼ ਕਾਗਜ਼ੀ ਕਾਰਵਾਈ ਨੂੰ ਲੈ ਕੇ ‘ਭੰਬਲਭੂਸੇ’ ਕਰਕੇ ਵੀਜ਼ਾ ਨਾ ਮਿਲਣ ਕਾਰਨ ਇੱਥੇ ਹੋਣ ਵਾਲੇ ਆਈਐੱਸਐੱਸਐੱਫ ਵਿਸ਼ਵ ਕੱਪ ਫਾਈਨਲ ਵਿੱਚ ਹਿੱਸਾ ਨਹੀਂ ਲੈ ਸਕਣਗੇ। ਇਹ ਮੁਕਾਬਲੇ ਭਲਕੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣਗੇ। -ਪੀਟੀਆਈ

Advertisement

Advertisement
Author Image

joginder kumar

View all posts

Advertisement