ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਾਵਾਰਸ ਪਸ਼ੂਆਂ ਨੂੰ ਵੱਢ ਕੇ ਮੀਟ ਵੇਚਣ ਦੇ ਦੋਸ਼ ਹੇਠ ਤਿੰਨ ਕਾਬੂ

07:56 AM Aug 26, 2024 IST

ਪੱਤਰ ਪ੍ਰੇਰਕ
ਅਮਰਗੜ੍ਹ, 25 ਅਗਸਤ
ਪੁਲੀਸ ਨੇ ਲਾਵਾਰਿਸ ਪਸ਼ੂਆਂ ਨੂੰ ਵੱਢ ਕੇ ਮੀਟ ਵੇਚਣ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਸੋਹਨ ਲਾਲ ਦੀ ਅਗਵਾਈ ਹੇਠ ਹੌਲਦਾਰ ਅਮਰਿੰਦਰ ਸਿੰਘ, ਕਰਮਜੀਤ ਸਿੰਘ ਤੇ ਅੱਛਰਾ ਸਿੰਘ ਨੇ ਸੂਹ ਦੇ ਆਧਾਰ ’ਤੇ ਮਾਲੇਰਕੋਟਲਾ-ਹਥੋਆ ਨੇੇੜੇ ਡਰੇਨ ਦੀ ਪਟੜੀ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਹੰਮਦ ਸਲਮਾਨ ਵਾਸੀ ਇਕਬਾਲ ਕਲੋਨੀ ਨੇੜੇ ਬੱਸ ਅੱਡਾ ਮਾਲੇਰਕੋਟਲਾ, ਮੁਜ਼ੱਮਿਲ ਉਰਫ ਮਮਨੀ ਵਾਸੀ ਤੇਲੀਆਂ ਵਾਲਾ ਮੁਹੱਲਾ 786 ਚੌਕ ਮਾਲੇਰਕੋਟਲਾ ਤੇ ਸੁਬਹਾਨ ਵਾਸੀ ਕੱਚਾ ਕੋਟ ਸਰਹੰਦੀ ਗੇਟ ਮਾਲੇਰਕੋਟਲਾ ਵਜੋਂ ਹੋਈ। ਪੁਲੀਸ ਅਨੁਸਾਰ ਮੁਲਜ਼ਮ ਲਾਵਾਰਸ ਪਸ਼ੂਆਂ ਨੂੰ ਫੜ੍ਹਨ ਮਗਰੋਂ ਡਰੇਨ ਦੀ ਪਟੜੀ ’ਤੇ ਲਿਜਾ ਕੇ ਝਾੜੀਆਂ ਪਿੱਛੇ ਕੱਟਦੇ ਸਨ ਅਤੇ ਮੀਟ ਅੱਗੇ ਮਹਿੰਗੇ ਭਾਅ ਵੇਚਦੇ ਸਨ।

Advertisement

Advertisement
Advertisement