For the best experience, open
https://m.punjabitribuneonline.com
on your mobile browser.
Advertisement

ਸੱਠ ਕਿਲੋ ਚੂਰਾ ਪੋਸਤ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰ

07:45 AM Jun 06, 2024 IST
ਸੱਠ ਕਿਲੋ ਚੂਰਾ ਪੋਸਤ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰ
Advertisement

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):

Advertisement

ਜ਼ਿਲ੍ਹਾ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ 60 ਕਿਲੋ ਚੂਰਾ ਸਣੇ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਪੁਲੀਸ ਤਰਜਮਾਨ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਦੇ ਏਐੱਸਆਈ ਦੀ ਟੀਮ ਨੂੰ ਸੂਹ ਮਿਲੀ ਸੀ ਕਿ ਮਹੇਸ਼ ਪਾਲ, ਰਵੀ, ਰਾਮ ਬਿਲਾਸ ਪੋਸਤ ਵੇਚਣ ਦਾ ਕੰਮ ਕਰਦੇ ਹਨ ਤੇ ਅੱਜ ਬੈਲੋਰੋ ਗੱਡੀ ਨੰਬਰ ਪੀਬੀ12 ਕਿਯੂ 3265 ਵਿੱਚ ਉਤਰ ਪ੍ਰਦੇਸ਼ ਤੋਂ ਤਰਬੂਜ਼ ਲੋਡ ਕਰਕੇ ਉਸ ਵਿੱਚ ਚੂਰਾ ਪੋਸਤ ਲੈ ਕੇ ਪਿਪਲੀ ਹੁੰਦੇ ਹੋਏ ਪੰਜਾਬ ਜਾ ਰਹੇ ਹਨ। ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਐੱਨਐੱਚ 44 ਦੇ ਪਿੱਪਲੀ ਫਲਾਈਓਵਰ ’ਤੇ ਪੁਲੀਸ ਸਣੇ ਨਾਕਾਬੰਦੀ ਦੌਰਾਨ ਉਕਤ ਨੰਬਰ ਵਾਲੀ ਬੋਲੈਰੋ ਗੱਡੀ ਵਿਚੋਂ ਉਕਤ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਤਲਾਸ਼ੀ ਲੈਣ ’ਤੇ ਗੱਡੀ ’ਚੋਂ 12,12 ਕਿਲੋ ਦੇ 5 ਕੱਟੇ ਬਰਾਮਦ ਹੋਏ।

Advertisement
Author Image

joginder kumar

View all posts

Advertisement
Advertisement
×