ਬੰਗਲੌਰ ’ਚ ਪੰਜ ਤਾਰਾ 3 ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
01:08 PM May 23, 2024 IST
Advertisement
ਬੰਗਲੌਰ, 23 ਮਈ
ਸ਼ਹਿਰ ਦੇ ਪੰਜ ਤਾਰਾ 3 ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹੋਟਲਾਂ ਨੂੰ ਕਥਿਤ ਤੌਰ 'ਤੇ ਈਮੇਲ ਰਾਹੀਂ ਧਮਕੀ ਮਿਲੀ। ਇਸ ਤੋਂ ਬਾਅਦ ਇਨ੍ਹਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਪਰ ਇਹ ਅਫ਼ਵਾਹ ਹੀ ਨਿਕਲੀ। ਇਸ ਤੋਂ ਪਹਿਲਾਂ ਸ਼ਹਿਰ ਦੇ ਰਾਮੇਸ਼ਵਰਮ ਕੈਫੇ ਵਿੱਚ ਹੋਏ ਬੰਬ ਧਮਾਕਾ ਹੋਇਆ ਸੀ।
Advertisement
Advertisement