ਈਡੀ ਡਾਇਰੈਕਟਰ ਦੇ ਸੇਵਾਕਾਲ ’ਚ ਤੀਜੀ ਵਾਰ ਵਾਧਾ ਗ਼ੈਰਕਾਨੂੰਨੀ: ਸੁਪਰੀਮ ਕੋਰਟ
02:47 PM Jul 11, 2023 IST
Advertisement
ਨਵੀਂ ਦਿੱਲੀ, 11 ਜੁਲਾਈ
ਸੁਪਰੀਮ ਕੋਰਟ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਾਇਰੈਕਟਰ ਸੰਜੈ ਕੁਮਾਰ ਮਿਸ਼ਰਾ ਦੇ ਤੀਜੀ ਵਾਰ ਸੇਵਾ ਵਾਧੇ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ ਈਡੀ ਡਾਇਰੈਕਟਰ ਸੰਜੈ ਕੁਮਾਰ ਮਿਸ਼ਰਾ ਦਾ ਕਾਰਜਕਾਲ 31 ਜੁਲਾਈ 2023 ਤੱਕ ਰਹੇਗਾ।
Advertisement
Advertisement
Advertisement