ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਬਕਾ ਫੌਜੀ ਦੇ ਘਰੋਂ ਲੱਖਾਂ ਦੀ ਚੋਰੀ

09:05 AM Sep 03, 2024 IST

ਪੱਤਰ ਪ੍ਰੇਰਕ
ਲਹਿਰਾਗਾਗਾ, 2 ਸਤੰਬਰ
ਨੇੜਲੇ ਪਿੰਡ ਲੇਹਲ ਖੁਰਦ ਵਿੱਚ ਸਾਬਕਾ ਸੂਬੇਦਾਰ ਤੇ ਮੌਜੂਦਾ ਅਹਿਮਦਾਬਾਦ ਵਿੱਚ ਸੀਨੀਅਰ ਮੈਨੇਜਰ ਸਿਕੰਦਰ ਸਿੰਘ ਦੇ ਘਰ ਚੋਰਾਂ ਨੇ ਸੋਨਾ, ਚਾਂਦੀ ਅਤੇ ਹੋਰ ਸਾਮਾਨ ਦੀਚੋਰੀ ਕਰ ਲਈ ਹੈ। ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਇਸੇ ਸਾਲ ਫੌਜ ’ਚੋਂ ਸੇਵਾਮੁਕਤ ਹੋਇਆ ਸੀ ਅਤੇ ਅਹਿਮਦਾਬਾਦ ਦੀ ਇੱਕ ਕੰਪਨੀ ਵਿਚ ਸੀਨੀਅਰ ਮੈਨੇਜਰ ਵਜੋਂ ਨਿਯੁਕਤ ਹੈ ਪਰ ਉਸ ਦਾ ਸਾਮਾਨ ਪਿੰਡ ਲੇਹਲ ਖੁਰਦ ਵਿੱਚ ਸੀ। ਉਸਦੀ ਮਾਤਾ ਨਾਨਕੇ ਗਈ ਸੀ ਅਤੇ ਘਰ ਵਿੱਚ ਕੋਈ ਨਾ ਹੋਣ ਕਰਕੇ ਉਸਦੇ ਚਾਚੇ ਦਾ ਲੜਕਾ ਦੇਖਣ ਆਇਆ ਅਤੇ ਉਸ ਨੇ ਫ਼ੋਨ ’ਤੇ ਚੋਰੀ ਸਬੰਧੀ ਜਾਣਕਾਰੀ ਦਿੱਤੀ। ਚੋਰਾਂ ਨੇ ਪਿੱਤਲ ਦੇ ਸਾਰੇ ਭਾਂਡੇ, ਪੰਦਰਾਂ ਤੋਲੇ ਸੋਨਾ, ਚਾਂਦੀ ਪੰਚੀ ਤੋਲੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement