For the best experience, open
https://m.punjabitribuneonline.com
on your mobile browser.
Advertisement

ਕਰਿਆਨੇ ਦੀ ਦੁਕਾਨ ਵਿੱਚੋਂ ਸਾਮਾਨ ਚੋਰੀ

10:27 AM May 08, 2024 IST
ਕਰਿਆਨੇ ਦੀ ਦੁਕਾਨ ਵਿੱਚੋਂ ਸਾਮਾਨ ਚੋਰੀ
Advertisement

ਪੱਤਰ ਪ੍ਰੇਰਕ
ਫਗਵਾੜਾ, 7 ਮਈ
ਬੀਤੀ ਰਾਤ ਚੋਰ ਨੇ ਇਥੇ ਮਾਡਲ ਟਾਊਨ ਵਿੱਚ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਸਾਮਾਨ ਚੋਰੀ ਕਰ ਲਿਆ ਹੈ। ਦੁਕਾਨ ਮਾਲਕ ਤੀਰਥ ਰਾਮ ਨੇ ਦੱਸਿਆ ਕਿ ਉਸਦੀ ਤੀਰਥ ਦਾਦਰਾ ਕਰਿਆਨਾ ਸਟੋਰ ਦੀ ਦੁਕਾਨ ਹੈ ਤੇ ਅੱਜ ਸਵੇਰੇ ਜਦੋਂ ਉਹ ਕੀਰੀਬ 6 ਵਜੇ ਦੁੱਧ ਲੈ ਕੇ ਆਇਆ ਤਾਂ ਦੇਖਿਆ ਕਿ ਸ਼ਟਰ ਟੁੱਟਾ ਹੋਇਆ ਸੀ ਤੇ ਅੰਦਰੋਂ ਪ੍ਰਿੰਟਰ, ਕੈਮਰਾ, ਚਾਕਲੇਟ, ਘਿਉ, ਤੇਲ ਤੇ ਨਕਦੀ ਚੋਰੀ ਸੀ। ਜਿਸ ਨਾਲ ਉਸਦਾ ਕਰੀਬ ਡੇਢ ਲੱਖ ਦਾ ਨੁਕਸਾਨ ਹੋਇਆ ਹੈ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਚੋਰਾਂ ਨੇ ਐੱਸਡੀਐੱਮ ਦਫ਼ਤਰ ਨਜ਼ਦੀਕ ਦੀਪਕ ਕੋਲਡ ਡਰਿੰਕਸ ਦੀ ਦੁਕਾਨ ’ਚ ਚੋਰੀ ਦੀ ਕੋਸ਼ਿਸ਼ ਕੀਤੀ। ਦੁਕਾਨ ਮਾਲਕ ਰਾਜੇਸ਼ ਤੇ ਸੰਜੈ ਨੇ ਦੱਸਿਆ ਕਿ ਚੋਰਾਂ ਨੇ ਰਾਤ ਨੂੰ ਦੁਕਾਨ ਨੂੰ ਤੋੜਨ ਦੇ ਸ਼ਟਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਪੀ.ਸੀ.ਆਰ. ਦੀ ਟੀਮ ਨੂੰ ਦੇਖ ਕੇ ਚੋਰ ਭੱਜ ਗਏ।

Advertisement

Advertisement
Author Image

joginder kumar

View all posts

Advertisement
Advertisement
×