For the best experience, open
https://m.punjabitribuneonline.com
on your mobile browser.
Advertisement

ਬੰਦੂਕ ਤੇ ਮੋਬਾਈਲ ਫੋਨ ਚੋਰੀ

11:35 AM Mar 23, 2024 IST
ਬੰਦੂਕ ਤੇ ਮੋਬਾਈਲ ਫੋਨ ਚੋਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਚੰਡੀਗੜ੍ਹ (ਟਨਸ): ਇੱਥੇ ਹੱਲੋਮਾਜਰਾ ਵਿੱਚ ਸਥਿਤ ਘਰ ਵਿੱੱਚੋਂ ਇਕ 12 ਬੋਰ ਦੀ ਬੰਦੂਕ ਤੇ ਮੋਬਾਈਲ ਫੋਨ ਚੋਰੀ ਹੋ ਗਿਆ ਹੈ। ਇਹ ਬੰਦੂਕ ਤੇ ਮੋਬਾਈਲ ਫੋਨ ਬਹਾਦੁਰ ਸਿੰਘ ਵਾਸੀ ਪਿੰਡ ਹੱਲੋਮਾਜਰਾ ਦਾ ਹੈ, ਜਿਸ ਨੇ ਪੁਲੀਸ ਨੂੰ ਇਸ ਸਬੰਧੀ ਸ਼ਿਕਾਇਤ ਕਰ ਦਿੱਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਕੁਝ ਦਿਨ ਲਈ ਘਰੋਂ ਬਾਹਰ ਗਿਆ ਸੀ ਤੇ ਪਿੱਛੋਂ ਕੋਈ ਘਰ ਵਿੱਚੋਂ 12 ਬੋਰ ਦੀ ਬੰਦੂਕ ਤੇ ਇਕ ਮੋਬਾਈਲ ਫੋਨ ਚੋਰੀ ਕਰ ਕੇ ਲੈ ਗਿਆ। ਥਾਣਾ ਸੈਕਟਰ-31 ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×