For the best experience, open
https://m.punjabitribuneonline.com
on your mobile browser.
Advertisement

ਵਰਕਰਾਂ ਨੇ ਸ਼ੈਲਜਾ ਦੀ ਜਿੱਤ ਦਾ ਜਸ਼ਨ ਮਨਾਇਆ

09:55 AM Jun 05, 2024 IST
ਵਰਕਰਾਂ ਨੇ ਸ਼ੈਲਜਾ ਦੀ ਜਿੱਤ ਦਾ ਜਸ਼ਨ ਮਨਾਇਆ
ਕਾਲਾਂਵਾਲੀ ’ਚ ਕਾਂਗਰਸੀ ਵਰਕਰ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ। -ਫੋਟੋ: ਪੰਨੀਵਾਲੀਆ
Advertisement

ਪੱਤਰ ਪ੍ਰੇਰਕ
ਕਾਲਾਂਵਾਲੀ, 4 ਜੂਨ
ਸਿਰਸਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਦੀ ਕਰੀਬ 2 ਲੱਖ 67 ਹਜ਼ਾਰ 826 ਵੋਟਾਂ ਨਾਲ ਜਿੱਤਣ ਤੋਂ ਬਾਅਦ ਕਾਲਾਂਵਾਲੀ ਵਿੱਚ ਕਾਂਗਰਸੀ ਵਰਕਰਾਂ ਨੇ ਪਾਰਟੀ ਦਫ਼ਤਰ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਇੱਕ ਦੂਜੇ ਨੂੰ ਵਧਾਈ ਦਿੱਤੀ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਬਾਂਸਲ, ਸੁਰੇਸ਼ ਸਿੰਗਲਾ, ਮਹੇਸ਼ ਝੋਰੜ, ਰਵੀ ਦਾਨੇਵਾਲੀਆ, ਨੇਮ ਚੰਦ ਜੈਨ, ਓਮ ਪ੍ਰਕਾਸ਼ ਲੁਹਾਨੀ, ਸੰਜੇ ਸੈਨ, ਵਿਨੋਦ ਜੈਨ, ਹੁਸ਼ਿਆਰ ਸਿੰਘ, ਅਸ਼ੋਕ ਟੋਨੀ, ਜੱਗਾ ਸਿੰਘ ਗਿੱਲ, ਗੁਰਜੀਤ ਸਿੰਘ ਸ਼ਰਮਾ, ਤੁਸ਼ਾਰ ਗਰਗ, ਸਿਕੰਦਰ ਸਿੰਘ ਬਾਹੀਆ, ਖਿਲੂ ਰਾਮ ਗਰਗ, ਗੋਬਿੰਦ ਸ਼ਰਮਾ, ਕਾਲਾ ਭੱਟੀ, ਮੋਤੀ ਰਾਮ ਸਮੇਤ ਕਈ ਲੋਕ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×