ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੌਵੀ ਲੱਖ ਨਾਲ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ

07:52 PM Jun 29, 2023 IST
featuredImage featuredImage

ਸਮਾਣਾ: ਸ਼ਹਿਰ ਦੇ ਵਾਰਡ ਨੰਬਰ 14 ਤੋ ਮੇਨ ਰੋਡ ਭਵਾਨੀਗੜ੍ਹ (ਕੁਲਾਰਾਂ ਕੈਚੀਆਂ) ਤੱਕ ਦੇ ਕੱਚੇ ਰਸਤੇ ‘ਤੇ ਪੱਕੀ ਸੜਕ ਬਨਾਉਣ ਦਾ ਕੰਮ ਪੀਏ ਗੁਰਦੇਵ ਟਿਵਾਣਾ, ਆਪ ਆਗੂ ਹਰਜਿੰਦਰ ਸਿੰਘ ਮਿੰਟੂ, ਰਵਿੰਦਰ ਸੋਹਲ ਵੱਲੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸ੍ਰੀ ਟਿਵਾਣਾ ਨੇ ਕਿਹਾ ਕਿ ਇਹ ਸੜਕ ਦੇ ਨਿਰਮਾਣ ਦਾ ਕੰਮ ਨਿਸ਼ਾਨਦੇਹੀ ਨਾ ਹੋਣ ਕਾਰਨ ਕਾਫ਼ੀ ਸਮੇਂ ਤੋਂ ਲਟਕਿਆ ਪਿਆ ਸੀ। ਜਿਸ ਨੂੰ ਅੱਜ ਕਾਨੂੰਗੋ ਬੇਅੰਤ ਸਿੰਘ, ਪੰਜਾਬ ਮੰਡੀ ਬੋਰਡ ਤੋਂ ਐੱਸਡੀਓ ਹਰਪ੍ਰੀਤ ਸਿੰਘ , ਜੇਈ ਪ੍ਰੇਮ ਕੁਮਾਰ ਸਿੰਗਲਾ ਨੇ ਨਿਸ਼ਾਨਦੇਹੀ ਕਰਕੇ ਸੁਰੂ ਕਰਵਾਇਆ ਹੈ। ਇਸ ਸੜਕ ਦੀ ਲੰਬਾਈ ਡੇਢ ਕਿਲੋਮੀਟਰ ਅਤੇ ਚੌੜਾਈ 10 ਫੁੱਟ ਸਣੇ ਡਰੇਨ ਦੇ ਪੁਲ ਤੱਕ ਇਹ ਸੜਕ 24 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ। ਇਸ ਮੌਕੇ ਹਰਦੇਵ ਸਿੰਘ, ਗੁਰਚਰਨ ਸੰਧੂ, ਦੀਪਕ ਵਧਵਾ, ਅੰਗਰੇਜ਼ ਭੁੱਲਰ, ਹਰਮੇਸ਼ ਰਾਣਾ ਵਿਰਕ, ਦੇਵਰਾਜ, ਦਿਲਬਾਗ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Tags :
ਸ਼ੁਰੂਚੌਵੀਵਾਲੀ