ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਕਾਰਨ ਚੱਕੇਮੰਨੇਵਾਲਾ ਵਿੱਚ ਵਿਧਵਾ ਦਾ ਮਕਾਨ ਡਿੱਗਿਆ

08:18 AM Aug 24, 2020 IST

ਨਿੱਜੀ ਪੱਤਰ ਪ੍ਰੇਰਕ

Advertisement

ਜਲਾਲਾਬਾਦ, 23 ਅਗਸਤ

ਪਿੰਡ ਚੱਕ ਮੰਨੇਵਾਲਾ ’ਚ ਪਾਲੋ ਬਾਈ ਪਤਨੀ ਸਵਰਗੀ ਗੁਰਦੀਪ ਸਿੰਘ ਦੇ ਕੱਚੇ ਕਮਰੇ ਛੱਤ ਕਮਜ਼ੋਰ ਹੋਣ ਕਾਰਨ ਹੇਠਾਂ ਡਿੱਗ ਪਈ। ਇਸ ਸਬੰਧੀ ਪਾਲੋ ਬਾਈ ਨੇ ਦੱਸਿਆ ਕਿ ਉਹ ਆਪਣੀ ਧੀ ਨਾਲ ਕੱਚੇ ਮਕਾਨ ’ਚ ਰਹਿ ਰਹੀ ਹੈ ਅਤੇ ਬੀਤੇ ਦਿਨੀਂ ਤੇਜ਼ ਬਰਸਾਤ ਕਾਰਨ ਛੱਤ ਕਮਜ਼ੋਰ ਗਈ ਅਤੇ ਦੋਵੇਂ ਕਮਰਿਆਂ ਦੀਆਂ ਛੱਤਾਂ ਕਮਜ਼ੋਰ ਹੋਣ ਕਾਰਨ ਹੇਠਾਂ ਡਿੱਗ ਪਈਆਂ। ਉਨ੍ਹਾਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਰਹਿਣ ਲਈ ਪੱਕੇ ਮਕਾਨ ਵਾਸਤੇ ਆਰਥਿਕ ਸਹਾਇਤਾ ਦਿੱਤੀ ਜਾਵੇ।

Advertisement

Advertisement
Tags :
ਕਾਰਨਚੱਕੇਮੰਨੇਵਾਲਾਡਿੱਗਿਆਮਕਾਨਮੀਂਹਵਿੱਚਵਿਧਵਾ