ਦੇਸ਼ ’ਚ ਥੋਕ ਮਹਿੰਗਾਈ ਦਰ ਮਨਫ਼ੀ 0.52 ਫ਼ੀਸਦ ’ਤੇ ਆਈ: ਸਰਕਾਰੀ ਅੰਕੜੇ
12:32 PM Nov 14, 2023 IST
Advertisement
ਨਵੀਂ ਦਿੱਲੀ, 14 ਨਵੰਬਰ
ਦੇਸ਼ ’ਚ ਜਨਤਾ ਜਿਥੇ ਮਹਿੰਗਾਈ ਦੀ ਮਾਰ ਝੱਲ ਰਹੀ ਹੈ, ਉਥੇ ਸਰਕਾਰੀ ਅੰਕੜੇ ਕੁੱਝ ਹੋਰ ਬੋਲ ਰਹੇ ਹਨ। ਬੀਤੇ ਦਿਨ ਜਿਥੇ ਪ੍ਰਚੂਨ ਮਹਿੰਗਾਈ ਦਰ ਘਟੀ ਦੱਸੀ ਗਈ ਸੀ, ਉਥੇ ਅੱਜ ਸਰਕਾਰ ਨੇ ਆਪਣੇ ਅੰਕੜਿਆਂ ’ਚ ਕਿਹਾ ਹੈ ਕਿ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਅਕਤੂਬਰ ਵਿੱਚ ਘਟ ਕੇ ਮਨਫੀ 0.52 ਫੀਸਦੀ ਰਹਿ ਗਈ ਹੈ।
Advertisement
Advertisement