ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯਮੁਨਾ ਦਾ ਪਾਣੀ ਚੜ੍ਹਨ ਲੱਗਾ

07:02 AM Aug 23, 2020 IST

ਪੱਤਰ ਪ੍ਰੇਰਕ

Advertisement

ਨਵੀਂ ਦਿੱਲੀ, 22 ਅਗਸਤ

ਇਲਾਕੇ ਵਿੱਚ ਬੀਤੇ ਦਿਨੀਂ ਪਏ ਭਾਰੀ ਮੀਂਹ ਤੇ ਪਹਾੜੀ ਇਲਾਕਿਆਂ ਦੀ ਬਰਸਾਤ ਕਰ ਕੇ ਯਮੁਨਾ ਦਾ ਪਾਣੀ ਚੜ੍ਹਨ ਲੱਗਾ ਹੈ। ਅਗਲੇ ਦਨਿਾਂ ਦੌਰਾਨ ਮੌਸਮ ਮਹਿਕਮੇ ਵੱਲੋਂ ਕੌਮੀ ਰਾਜਧਾਨੀ ਦੇ ਇਲਾਕਿਆਂ ਸਮੇਤ ਉੱਤਰੀ ਖੇਤਰਾਂ ਵਿੱਚ ਮੀਂਹ ਦੀ ਪੇਸ਼ਨਗੋਈ ਕੀਤੀ ਗਈ ਹੈ। ਹਾਲਾਂਕਿ ਮੌਸਮ ਹੁਣ ਸੁਹਾਵਣਾ ਹੋ ਗਿਆ ਹੈ ਤੇ mਰੀਰ ਲੂੰਹਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਤਾਪਮਾਨ ਹੇਠਾਂ ਆਇਆ ਹੈ ਤੇ ਹੁੰਮਸ ਘਟੀ ਹੈ। ਯਮੁਨਾ ਨਦੀ ਦਾ ਪਾਣੀ ਉਪਰ ਚੜ੍ਹਨ ਕਾਰਨ ਹਰਿਆਣਾ ਦੇ ਪੂਰਬੀ ਤੇ ਦੱਖਣੀ ਇਲਾਕਿਆਂ ਸਮੇਤ ਦਿੱਲੀ ਵਿੱਚ ਹੜ੍ਹਾਂ ਦੇ ਹਾਲਾਤ ਬਣ ਜਾਂਦੇ ਹਨ। ਪਾਣੀ ਦਾ ਪੱਧਰ ਵਧਣ ਨਾਲ ਦਿੱਲੀ ਦੀਆਂ ਪੀਣ ਵਾਲੇ ਪਾਣੀ ਦੀਆਂ ਲੋੜਾਂ ਵੀ ਪੂਰੀਆਂ ਹੁੰਦੀਆਂ ਹਨ। ਦਿੱਲੀ ਸਰਕਾਰ ਵੱਲੋਂ ਯਮੁਨਾ ਦੇ ਪਾਣੀ ਦੇ ਭੰਡਾਰ ਲਈ ਯਤਨ ਜਾਰੀ ਹਨ ਤੇ ਕਈ ਯੋਜਨਾਵਾਂ ਯਮੁਨਾ ਕੰਢੇ ਸ਼ੁਰੂ ਕੀਤੀਆਂ ਗਈਆਂ ਹਨ।

Advertisement

Advertisement
Tags :
ਚੜ੍ਹਨਪਾਣੀ:ਯਮੁਨਾਲੱਗਾ