ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕਾ ਨੇ ਚੀਨੀ ਜਾਸੂਸੀ ਗੁਬਾਰੇ ਦਾ ਮਲਬਾ ਮੋੜਨ ਤੋਂ ਇਨਕਾਰ ਕੀਤਾ

04:32 PM Feb 07, 2023 IST

ਵਾਸ਼ਿੰਗਟਨ, 7 ਫਰਵਰੀ

Advertisement

ਅਮਰੀਕਾ ਨੇ ਚੀਨੀ ਜਾਸੂਸੀ ਗੁਬਾਰੇ ਦਾ ਮਲਬਾ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਗੁਬਾਰੇ ਨੂੰ ਸ਼ਨਿਚਰਵਾਰ ਨੂੰ ਦੱਖਣੀ ਕੈਰੋਲੀਨਾ ‘ਚ ਅਟਲਾਂਟਿਕ ਮਹਾਸਾਗਰ ਦੇ ਤੱਟ ‘ਤੇ ਹੇਠਾਂ ਸੁੱਟਿਆ ਗਿਆ ਸੀ। ਅਮਰੀਕੀ ਫੌਜ ਨੇ ਚੀਨੀ ਜਾਸੂਸੀ ਗੁਬਾਰੇ ਦੇ ਮਲਬੇ ਇਕੱਠਾ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ, ਜੋ ਪਿਛਲੇ ਹਫ਼ਤੇ ਕਈ ਦਿਨਾਂ ਤੋਂ ਮੋਂਟਾਨਾ ਤੋਂ ਦੱਖਣੀ ਕੈਰੋਲੀਨਾ ਤੱਕ ਅਮਰੀਕੀ ਅਸਮਾਨ ‘ਤੇ ਉੱਡਦਾ ਦੇਖਿਆ ਗਿਆ ਸੀ।

Advertisement
Advertisement
Advertisement