For the best experience, open
https://m.punjabitribuneonline.com
on your mobile browser.
Advertisement

ਅਧਿਆਪਕਾ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ

07:30 AM Sep 07, 2024 IST
ਅਧਿਆਪਕਾ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ
ਸਕੂਲ ਦੇ ਬੱਚਿਆਂ ਨਾਲ ਖੁਸ਼ੀ ਦੇ ਰੌਂਅ ’ਚ ਅਧਿਆਪਕਾ ਅਨੀਤਾ। -ਫੋਟੋ: ਭੰਗੂ
Advertisement

ਪਟਿਆਲਾ(ਖੇਤਰੀ ਪ੍ਰਤੀਨਿਧ): ਅਧਿਆਪਕ ਦਿਵਸ ਮੌਕੇ ਹੁਸ਼ਿਆਰਪੁਰ ਵਿੱਚ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਮਿਲੇ ਸਟੇਟ ਐਵਾਰਡ ਮਗਰੋਂ ਇਥੇ ਸਰਕਾਰੀ ਪ੍ਰਾਇਮਰੀ ਸਕੂਲ ਅਲੀਪੁਰ ਅਰਾਈਆਂ ਵਿੱਚ ਪੁੱੱਜੀ ਇਥੋਂ ਦੀ ਈਟੀਟੀ ਅਧਿਆਪਕਾ ਅਨੀਤਾ ਦਾ ਸਕੂਲ ਕਮੇਟੀ ਦੇ ਮੈਂਬਰਾਂ, ਸਟਾਫ, ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹੈੱਡ ਟੀਚਰ ਸ਼ਿਵ ਕੁਮਾਰ ਗੁਪਤਾ, ਗੁਰਨਾਮ ਸਿੰਘ, ਸਟੇਟ ਅਵਾਰਡੀ ਗੁਰਪ੍ਰੀਤ ਸਿੰਘ ਗੁਰੀ, ਜਗਬੀਰ ਸਿੰਘ, ਗੁਰਵਿੰਦਰ ਸਿੰਘ, ਭਲਿੰਦਰ ਕੌਰ, ਸਮੂਹ ਸਟਾਫ ਸਮੇਤ ਸਮੂਹ ਨਗਰ ਨਿਵਾਸੀ ਮੌਜੂਦ ਸਨ।

Advertisement

Advertisement
Advertisement
Author Image

sukhwinder singh

View all posts

Advertisement