For the best experience, open
https://m.punjabitribuneonline.com
on your mobile browser.
Advertisement

ਅਧਿਆਪਕਾ ਦੇ ਪਤੀ ਨੇ ਫਾਹਾ ਲਿਆ

11:05 AM Apr 21, 2024 IST
ਅਧਿਆਪਕਾ ਦੇ ਪਤੀ ਨੇ ਫਾਹਾ ਲਿਆ
Advertisement

ਪੱਤਰ ਪ੍ਰੇਰਕ
ਫ਼ਤਹਿਗੜ੍ਹ ਪੰਜਤੂਰ, 20 ਅਪਰੈਲ
ਇੱਥੋਂ ਨਜ਼ਦੀਕ ਪਿੰਡ ਰਾਊਵਾਲਾ ਦੇ ਸ਼ਹੀਦ ਜਿਉਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਾਇਨਾਤ ਅਧਿਆਪਕਾ ਦੇ ਪਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਕ ਅਧਿਆਪਕਾ ਜਗਵਿੰਦਰ ਕੌਰ ਆਪਣੇ ਪਤੀ ਸਣੇ ਪਿੰਡ ਤਖਤੂਵਾਲਾ ਵਿੱਚ ਸਰਪੰਚ ਜਸਵਿੰਦਰ ਸਿੰਘ ਦੇ ਘਰ ’ਚ ਕਿਰਾਏ ਉੱਤੇ ਰਹਿ ਰਹੀ ਸੀ। ਅੱਜ ਉਸ ਨੇ ਜਦੋਂ ਛੁੱਟੀ ਤੋਂ ਬਾਅਦ ਘਰ ਆਉਣ ਲਈ ਆਪਣੇ ਪਤੀ ਲਵਪ੍ਰੀਤ ਸਿੰਘ ਨੂੰ ਫੋਨ ਕੀਤਾ ਤਾਂ ਫੋਨ ਬੰਦ ਆਇਆ। ਅਧਿਆਪਕਾ ਜਦੋਂ ਸਾਥੀ ਅਧਿਆਪਕ ਨਾਲ ਘਰ ਆਈ ਤਾਂ ਲਵਪ੍ਰੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਜੋੜੇ ਦਾ 14 ਸਾਲ ਦਾ ਲੜਕਾ ਵੀ ਹੈ। ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਜਾਣਕਾਰੀ ਮੁਤਾਬਕ ਲਵਪ੍ਰੀਤ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਤੂਤ ਦਾ ਰਹਿਣ ਵਾਲਾ ਸੀ। ਅਧਿਆਪਕਾ ਪੁਲੀਸ ਨੂੰ ਇਤਲਾਹ ਦਿੱਤੇ ਬਗੈਰ ਹੀ ਲਾਸ਼ ਨੂੰ ਪਿੰਡ ਤੂਤ ਲਈ ਲੈ ਗਈ।

Advertisement

Advertisement
Author Image

sukhwinder singh

View all posts

Advertisement
Advertisement
×