For the best experience, open
https://m.punjabitribuneonline.com
on your mobile browser.
Advertisement

ਦੇਸ਼ ਦੇ ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ: ਸੈਂਸੈਕਸ ਤੇ ਨਿਫਟੀ ਨਵੀਂ ਉਚਾਈ ’ਤੇ

04:40 PM Dec 08, 2023 IST
ਦੇਸ਼ ਦੇ ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ  ਸੈਂਸੈਕਸ ਤੇ ਨਿਫਟੀ ਨਵੀਂ ਉਚਾਈ ’ਤੇ
Advertisement

ਮੁੰਬਈ, 8 ਦਸੰਬਰ
ਦੇਸ਼ ਦੇ ਸ਼ੇਅਰ ਬਾਜ਼ਾਰ ਨੇ ਅੱਜ ਮੁੜ ਨਵਾਂ ਰਿਕਾਰਡ ਬਣਾ ਕੇ ਬੰਦ ਹੋਇਆ। 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 303.91 ਅੰਕ ਵੱਧ ਕੇ 69,825.60 ਅੰਕਾਂ ਦੇ ਹੁਣ ਤੱਕ ਦੇ ਸਰਵਉੱਚ ਪੱਧਰ 'ਤੇ ਪਹੁੰਚ ਗਿਆ ਅਤੇ ਐੱਨਐੱਸਈ ਨਿਫਟੀ 68.25 ਅੰਕ ਵੱਧ ਕੇ 20,969.40 ਅੰਕਾਂ ਦੇ ਰਿਕਾਰਡ ’ਤੇ ਪੁੱਜਾ।

Advertisement

Advertisement
Author Image

Advertisement
Advertisement
×