ਮੁੰਬਈ, 23 ਜੁਲਾਈਕੇਂਦਰ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਬਜਟ ਪੇਸ਼ ਕਰਨ ਤੋਂ ਬਾਅਦ ਸ਼ੇਅਰ ਬਾਜ਼ਾਰ ਅੱਜ ਭਾਰੀ ਗਿਰਾਵਟ ਤੋਂ ਬਾਅਦ ਫਿਰ ਤੋ ਸੰਭਲ ਗਿਆ। ਸੈਂਸੈਕਸ 73.04 ਅੰਕਾਂ ਦੀ ਮਾਮੂਲੀ ਗਿਰਾਵਟ ਤੋਂ ਬਾਅਦ 80,429.04 ਤੇ ਬੰਦ ਹੋਇਆ ਅਤੇ ਨਿਫ਼ਟੀ 30.20 ਅੰਕ ਡਿੱਗਦਿਆਂ 24479.05 ਤੇ ਰਿਹਾ। ਪੀਟੀਆਈ