ਸ਼ੇਅਰ ਬਜ਼ਾਰ ਮਾਮੂਲੀ ਗਿਰਾਵਟ ਨਾਲ ਬੰਦ
03:52 PM Jul 23, 2024 IST
Advertisement
ਮੁੰਬਈ, 23 ਜੁਲਾਈ
ਕੇਂਦਰ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਬਜਟ ਪੇਸ਼ ਕਰਨ ਤੋਂ ਬਾਅਦ ਸ਼ੇਅਰ ਬਾਜ਼ਾਰ ਅੱਜ ਭਾਰੀ ਗਿਰਾਵਟ ਤੋਂ ਬਾਅਦ ਫਿਰ ਤੋ ਸੰਭਲ ਗਿਆ। ਸੈਂਸੈਕਸ 73.04 ਅੰਕਾਂ ਦੀ ਮਾਮੂਲੀ ਗਿਰਾਵਟ ਤੋਂ ਬਾਅਦ 80,429.04 ਤੇ ਬੰਦ ਹੋਇਆ ਅਤੇ ਨਿਫ਼ਟੀ 30.20 ਅੰਕ ਡਿੱਗਦਿਆਂ 24479.05 ਤੇ ਰਿਹਾ। ਪੀਟੀਆਈ
Advertisement
Advertisement