ਮੁੰਬਈ:ਸੈਂਸੈਕਸ ਅਤੇ ਨਿਫ਼ਟੀ ਅੱਜ ਨਵਾਂ ਰਿਕਾਰਡ ਬਣਾ ਕੇ ਬੰਦ ਹੋਏ। ਤੀਹ ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ 384.30 ਅੰਕ ਉਛਲ ਕੇ ਆਪਣੇ ਸਭ ਤੋਂ ਉਪਰਲੇ ਪੱਧਰ 84,928.61 ’ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ 148.10 ਅੰਕ ਚੜ੍ਹ ਕੇ 25,939.05 ਅੰਕਾਂ ’ਤੇ ਬੰਦ ਹੋਇਆ। -ਪੀਟੀਆਈ