ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇਬੀਐੱਲ ਵੱਲੋਂ ‘ਇੰਜਨੀਅਰਡ ਫਾਰ ਇਮੋਸ਼ਨ’ ਦਾ ਆਗਾਜ਼

07:08 AM Sep 15, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਸਤੰਬਰ
ਮਸ਼ਹੂਰ ਆਡੀਓ ਬ੍ਰਾਂਡ ਜੇਬੀਐੱਲ ਨੇ ‘ਇੰਜਨੀਅਰਡ ਫਾਰ ਇਮੋਸ਼ਨ’ ਦੀ ਸ਼ੁਰੂਆਤ ਕੀਤੀ ਹੈ। ਇਹ ਕੰਪੇਨ ਸਤੰਬਰ ਤੋਂ ਨਵੰਬਰ ਤੱਕ ਚੱਲੇਗੀ। ਇਸ ਵਿੱਚ ਸੰਗੀਤ ਪਸੰਦ ਕਰਨ ਵਾਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਬੇਮਿਸਾਲ ਆਡੀਓ ਅਨੁਭਵ ਪ੍ਰਦਾਨ ਕਰਨ ’ਤੇ ਫੋਕਸ ਕੀਤਾ ਗਿਆ ਹੈ। ਹਰਮਨ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਵਿਕਰਮ ਖੇਰ ਨੇ ਕਿਹਾ ਕਿ ਜੇਬੀਐਲ ਵਿੱਚ ਅਸੀਂ ਆਪਣੇ ਉਤਪਾਦ ਸਿਰਫ਼ ਬੇਮਿਸਾਲ ਆਵਾਜ਼ ਲਈ ਹੀ ਨਹੀਂ, ਸਗੋਂ ਰੂਹ ਨੂੰ ਛੂਹਣ ਵਾਲੀ ਆਵਾਜ਼ ਪੈਦਾ ਕਰਨ ਲਈ ਤਿਆਰ ਕਰਦੇ ਹਾਂ। ਇਸੇ ਤਰ੍ਹਾਂ ਹੈੱਡਫੋਨ ਤੇ ਈਅਰਬਡਸ ਵੀ ਤਿਆਰ ਕੀਤੇ ਹਨ।

Advertisement

Advertisement