ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਸੀਸੀ ’ਤੇ ਸੰਸਦ ਦੀ ਸਥਾੲੀ ਕਮੇਟੀ ਨੇ ਚਰਚਾ ਸ਼ੁਰੂ ਕੀਤੀ

04:23 PM Jul 03, 2023 IST

ਨਵੀਂ ਦਿੱਲੀ, 3 ਜੁਲਾਈ
ਸਾਂਝੇ ਸਿਵਲ ਕੋਡ ’ਤੇ ਚਰਚਾ ਕਰਨ ਲਈ ਅੱਜ ਕਾਨੂੰਨ ਅਤੇ ਨਿਆਂ ਲਈ ਸੰਸਦੀ ਸਥਾੲੀ ਕਮੇਟੀ ਦੀ ਬੈਠਕ ਸ਼ੁਰੂ ਹੋਈ। ਇਸ ਤੋਂ ਪਹਿਲਾਂ ਵਿਸ਼ੇਸ਼ ਇੰਟਰਵਿਊ ਵਿੱਚ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਦੇਸ਼ ਦੇ ਸਾਰੇ ਲੋਕਾਂ ਲੲੀ ਇੱਕ ਕਾਨੂੰਨ ਬਣਾਇਆ ਜਾਵੇ ਅਤੇ ਸੁਪਰੀਮ ਕੋਰਟ ਨੇ ਵੀ ਆਪਣੇ ਕੲੀ ਫ਼ੈਸਲਿਆਂ ਵਿੱਚ ਇਸ ਦਾ ਸਮਰਥਨ ਕੀਤਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਨੂੰ ਯੂਸੀਸੀ ਲਈ ਪੂਰਾ ਸਮਰਥਨ ਮਿਲੇਗਾ। ਪਾਰਟੀ ਕੋਲ ਰਾਜ ਸਭਾ ਵਿੱਚ ਵੀ ਪੂਰਨ ਬਹੁਮਤ ਹੈ।

Advertisement

Advertisement
Tags :
ਸੰਸਦਸਥਾੲੀਸ਼ੁਰੂਕਮੇਟੀਕੀਤੀ:ਚਰਚਾਯੂਸੀਸੀ