For the best experience, open
https://m.punjabitribuneonline.com
on your mobile browser.
Advertisement

ਸਿੱਖਸ ਆਫ਼ ਅਮਰੀਕਾ ਨੇ ਗੁਰਦੁਆਰੇ ’ਚ ਭਾਰਤੀ ਰਾਜਦੂਤ ਦੀ ਖਿੱਚ-ਧੂਹ ਘਟਨਾ ਦੀ ਨਿੰਦਾ ਕੀਤੀ

11:54 AM Nov 28, 2023 IST
ਸਿੱਖਸ ਆਫ਼ ਅਮਰੀਕਾ ਨੇ ਗੁਰਦੁਆਰੇ ’ਚ ਭਾਰਤੀ ਰਾਜਦੂਤ ਦੀ ਖਿੱਚ ਧੂਹ ਘਟਨਾ ਦੀ ਨਿੰਦਾ ਕੀਤੀ
Advertisement

ਵਾਸ਼ਿੰਗਟਨ, 28 ਨਵੰਬਰ
ਅਮਰੀਕਾ ਵਿਚ ਸਿੱਖ ਸੰਗਠਨ ਨੇ ਉਸ ਘਟਨਾ ਦੀ ਨਿੰਦਾ ਕੀਤੀ ਹੈ, ਜਿਸ ਵਿਚ ਨਿਊਯਾਰਕ ਦੇ ਗੁਰਦੁਆਰੇ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਖਿੱਚਧੂਹ ਕੀਤੀ ਗਈ ਸੀ। ਸੰਗਠਨ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਇਸ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 'ਸਿੱਖਸ ਆਫ ਅਮਰੀਕਾ' ਨਾਂ ਦੀ ਸੰਸਥਾ ਨੇ ਜਾਰੀ ਬਿਆਨ 'ਚ ਕਿਹਾ ਕਿ ਗੁਰਦੁਆਰਾ ਧਾਰਮਿਕ ਸਥਾਨ ਹੈ ਅਤੇ ਲੋਕਾਂ ਨੂੰ ਇੱਥੇ ਆਉਣ ਸਮੇਂ ਨਿੱਜੀ ਸਿਆਸੀ ਵਿਚਾਰਾਂ ਨੂੰ ਦੂਰ ਰੱਖਣਾ ਚਾਹੀਦਾ ਹੈ।

Advertisement

Advertisement
Advertisement
Author Image

Advertisement