For the best experience, open
https://m.punjabitribuneonline.com
on your mobile browser.
Advertisement

ਦੁਕਾਨਦਾਰਾਂ ਨੇ ਮਿੱਠੇ ਪਾਣੀ ਦੀ ਛਬੀਲ ਲਾਈ

09:02 AM Jul 05, 2023 IST
ਦੁਕਾਨਦਾਰਾਂ ਨੇ ਮਿੱਠੇ ਪਾਣੀ ਦੀ ਛਬੀਲ ਲਾਈ
ਸ਼ਹਿਣਾ ਵਿੱਚ ਛਬੀਲ ਮੌਕੇ ਹਾਜ਼ਰ ਦੁਕਾਨਦਾਰ। -ਫੋਟੋ: ਸਿੰਗਲਾ
Advertisement

ਸ਼ਹਿਣਾ: ਦੁਕਾਨਦਾਰਾਂ ਨੇ ਕਸਬੇ ਦੇ ਮੁੱਖ ਬਾਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਚੌਕ ਕੋਲ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ। ਇਸ ਦੌਰਾਨ ਆਉਣ ਜਾਣ ਵਾਲੇ ਹਰ ਰਾਹਗੀਰ ਨੂੰ ਪਾਣੀ ਪਿਲਾ ਕੇ ਸੇਵਾ ਕੀਤੀ ਗਈ। ਦੁਕਾਨਦਾਰ ਪਵਨ ਗਰੋਵਰ, ਦਰਸ਼ਨ ਸਿੰਘ, ਲਵਲੀ ਸੋਬਤੀ, ਕਰਮਜੀਤ ਸਿੰਘ ਕੰਮਾ, ਕ੍ਰਿਸਨ ਕੁਮਾਰ, ਜੱਗੀ ਗਰੋਵਰ ਨੇ ਦੱਸਿਆ ਕਿ ਗਰਮੀ ਜ਼ਿਆਦਾ ਹੋਣ ਕਾਰਨ ਸਮੂਹ ਦੁਕਾਨਦਾਰਾਂ ਨੇ ਛਬੀਲ ਲਾਉਣ ਦਾ ਉਪਰਾਲਾ ਕੀਤਾ ਹੈ। -ਪੱਤਰ ਪ੍ਰੇਰਕ

Advertisement

Advertisement
Tags :
Author Image

joginder kumar

View all posts

Advertisement
Advertisement
×