ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਵਾਦਤ ਜਲ ਖੇਤਰ ’ਚ ਚੀਨ ਤੇ ਫਿਲਪੀਨਜ਼ ਦੇ ਜਹਾਜ਼ ਟਕਰਾਏ, ਦੋਵਾਂ ਦੇਸ਼ਾਂ ਵੱਲੋਂ ਇਕ-ਦੂਜੇ ’ਤੇ ਦੋਸ਼

01:17 PM Aug 19, 2024 IST

ਤਾਇਪੇ, 19 ਅਗਸਤ
ਚੀਨ ਅਤੇ ਫਿਲਪੀਨਜ਼ ਦੇ ਤੱਟ ਰੱਖਿਅਕ ਜਹਾਜ਼ ਅੱਜ ਸਬੀਨਾ ਸ਼ੋਲ ਨਾਮਕ ਖੇਤਰ ਦੇ ਨੇੜੇ ਸਮੁੰਦਰ ਵਿੱਚ ਟਕਰਾਅ ਗਏ, ਜਿਸ ਨਾਲ ਘੱਟੋ-ਘੱਟ ਦੋ ਕਿਸ਼ਤੀਆਂ ਨੂੰ ਨੁਕਸਾਨ ਪਹੁੰਚਿਆ। ਸਬੀਨਾ ਸ਼ੋਲ ਦੱਖਣੀ ਚੀਨ ਸਾਗਰ ਵਿੱਚ ਪੈਣ ਵਾਲੇ ਦੇਸ਼ਾਂ ਦਰਮਿਆਨ ਚਿੰਤਾਜਨਕ ਤੌਰ 'ਤੇ ਵਧ ਰਹੇ ਖੇਤਰੀ ਵਿਵਾਦ ਦੇ ਨਵੇਂ ਕੇਂਦਰ ਵਜੋਂ ਉੱਭਰ ਰਿਹਾ ਹੈ। ਸਪ੍ਰੈਟਲੀ ਟਾਪੂ ਦੇ ਵਿਵਾਦਤ ਖੇਤਰ ਸਬੀਨਾ ਸ਼ੋਲ ਨੇੜੇ ਹੋਈ ਇਸ ਟੱਕਰ ਲਈ ਦੋਵਾਂ ਦੇਸ਼ਾਂ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਵੀਅਤਨਾਮ ਅਤੇ ਤਾਇਵਾਨ ਵੀ ਸਪ੍ਰੈਟਲੀ ਟਾਪੂਆਂ 'ਤੇ ਦਾਅਵਾ ਕਰਦੇ ਹਨ।

Advertisement

Advertisement
Advertisement