ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ੇਅਰ ਬਾਜ਼ਾਰ ਨੇ 66000 ਦਾ ਅੰਕੜਾ ਛੋਹਿਆ

07:07 AM Jul 14, 2023 IST

ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਵੀ ਤੇਜ਼ੀ ਦਾ ਦੌਰ ਰਿਹਾ ਤੇ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 670.31 ਅੰਕਾਂ ਦੇ ਉਛਾਲ ਨਾਲ 66000 ਦੇ ਅੰਕੜੇ ਨੂੰ ਟੱਪ ਕੇ ਇਕ ਵਾਰ ਰਿਕਾਰਡ 66,064.21 ਦੇ ਪੱਧਰ ਨੂੰ ਪੁੱਜ ਗਿਆ। ਹਾਲਾਂਕਿ ਦਨਿ ਦੇ ਕਾਰੋਬਾਰ ਮਗਰੋਂ ਸ਼ੇਅਰ ਮਾਰਕੀਟ 65,558.89 ਦੇ ਪੱਧਰ ’ਤੇ ਬੰਦ ਹੋਈ। ਉਧਰ ਐੱਨਐੱਸਈ ਦਾ ਨਿਫਟੀ 29.45 ਨੁਕਤਿਆਂ ਦੀ ਬੜਤ ਨਾਲ 19,413.75 ਦੇ ਪੱਧਰ ’ਤੇ ਬੰਦ ਹੋਇਆ। ਨਿਫਟੀ ਇਕ ਵਾਰ ਹੁਣ ਤੱਕ ਦੇ ਸਿਖਰਲੇ ਪੱਧਰ 19,567 ਨੂੰ ਛੂਹ ਕੇ ਮੁੜਿਆ। -ਪੀਟੀਆਈ

Advertisement

Advertisement
Tags :
ਅੰਕੜਾਸ਼ੇਅਰਛੋਹਿਆਬਾਜ਼ਾਰ
Advertisement