ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਵਿਸ ਰੋਡ ਇਕ ਮਹੀਨੇ ਲਈ ਬੰਦ ਰਹੇਗੀ

06:10 AM Jul 08, 2023 IST

ਪੰਚਕੂਲਾ: ਪੰਚਕੂਲਾ ਦੇ ਟਰੈਫਿਕ ਐੱਸਐਚਓ ਸਤਬੀਰ ਸਿੰਘ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਉਸਾਰੀ ਦੇ ਕੰਮ ਕਾਰਨ ਸੈਕਟਰ-12/12-ਏ ਡਿਵਾਈਡਿੰਗ ਕੱਟ ਤੋਂ ਲੈ ਕੇ ਮਹੇਸ਼ਪੁਰ ਦੇ ਸਾਹਮਣੇ ਸੈਕਟਰ-12 ਕੱਟ ਤੱਕ ਸਰਵਿਸ ਰੋਡ ਅਗਲੇ ਇਕ ਮਹੀਨੇ ਤੱਕ ਬੰਦ ਰਹੇਗੀ। ਸਾਈਬਰ ਪੁਲੀਸ ਸਟੇਸ਼ਨ ਸੈਕਟਰ-12 ਦੇ ਸਾਹਮਣੇ ਕੱਟ ਤੋਂ ਹਾਈਵੇਅ ’ਤੇ ਚੜ੍ਹਨ ਜਾਂ ਇਨ੍ਹਾਂ ਰਸਤਿਆਂ ਰਾਹੀਂ ਅੰਦਰ ਜਾਣ ਲਈ ਉਸਾਰੀ ਦੇ ਕੰਮ ਕਾਰਨ ਸਾਰੇ ਵਾਹਨ ਚਾਲਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ

Advertisement

Advertisement
Tags :
ਸਰਵਿਸਮਹੀਨੇਰਹੇਗੀ
Advertisement