ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰਾਂਸਪੋਰਟ ਮੁਹੱਈਆ ਕਰਾਉਣ ਲਈ ਸਕੂਲ ਨੇ ਖ਼ਰੀਦਿਆ ਈ-ਰਿਕਸ਼ਾ

07:32 AM Apr 05, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਪਾਤੜਾਂ, 4 ਅਪਰੈਲ
ਪਿੰਡ ਦਿਉਗੜ੍ਹ ਦੇ ਸਰਕਾਰੀ ਮਿਡਲ ਸਕੂਲ ਵੱਲੋਂ ਵਿਦਿਆਰਥੀਆਂ ਲਈ ਮੁਫ਼ਤ ਟਰਾਂਸਪੋਰਟ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਪਿੰਡ ਵਾਸੀਆਂ ਦੇ ਸਹਿਯੋਗ ਅਤੇ ਫੰਡ ਦੇ ਨਾਲ ਸਕੂਲ ਵੱਲੋਂ ਇਲੈਕਟ੍ਰੋਨਿਕ ਈ ਰਿਕਸ਼ਾ ਖਰੀਦਿਆ ਗਿਆ ਹੈ। ਇਸ ਨਾਲ ਪਿੰਡ ਤੋਂ ਬਾਹਰੋਂ ਆਉਂਦੇ ਵਿਦਿਆਰਥੀਆਂ ਨੂੰ ਸਹੂਲਤ ਮਿਲੇਗੀ।‌ ਸਕੂਲ ਮੁੱਖੀ ਰੀਨਾ ਰਾਣੀ ਅਨੁਸਾਰ ਸਕੂਲ ਵਿੱਚ ਬਹੁਤ ਵਧੀਆ ਵਿਦਿਅਕ ਮਹੌਲ, ਤਜਰਬੇਕਾਰ ਸਟਾਫ ਕੰਪਿਊਟਰ ਲੱਥ, ਲਾਇਬ੍ਰੇਰੀ ਆਨੰਦ ਸਾਰੀਆ ਸਹੂਲਤਾਂ ਮੌਜੂਦ ਹਨ। ਉਨ੍ਹਾਂ ਨੇ ਮਾਪਿਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਦਾ ਦਾਖਲਾ ਸਕੂਲ ਵਿਖੇ ਕਰਵਾਉਣ।

Advertisement

Advertisement