ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਕਾਰਨ ਵਿਧਵਾ ਦੇ ਮਕਾਨ ਦੀ ਛੱਤ ਡਿੱਗੀ

07:37 AM Aug 29, 2024 IST
ਭੁੱਚੋ ਮੰਡੀ ਦੀ ਬਰਮਾ ਬਸਤੀ ਵਿੱਚ ਕਮਰੇ ਦੀ ਡਿੱਗੀ ਛੱਤ ਦਿਖਾਉਂਦੀ ਹੋਈ ਸ਼ਕੁੰਤਲਾ ਦੇਵੀ।

ਪੱਤਰ ਪ੍ਰੇਰਕ
ਭੁੱਚੋ ਮੰਡੀ, 28 ਅਗਸਤ
ਇੱਥੇ ਬਰਮਾ ਬਸਤੀ (ਵਾਰਡ ਨੰਬਰ 8) ਵਿੱਚ ਕੱਲ੍ਹ ਸ਼ਾਮ ਪਏ ਮੀਂਹ ਕਾਰਨ ਵਿਧਵਾ ਸ਼ਕੁੰਤਲਾ ਦੇਵੀ ਪਤਨੀ ਮੰਦਰੂਪ ਰਾਮ ਦੇ ਕਮਰੇ ਦੀ ਛੱਤ ਡਿੱਗ ਪਈ। ਉਸ ਸਮੇਂ ਸ਼ਕੁੰਤਲਾ ਕਿਸੇ ਧਾਰਮਿਕ ਸਮਾਗਮ ਵਿੱਚ ਗਈ ਹੋਈ ਸੀ। ਇਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੀੜਤ ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਅੱਜ ਸਵੇਰੇ ਜਦ ਉਹ ਘਰ ਵਾਪਸ ਆਈ, ਤਾਂ ਦੇਖਿਆ ਕਿ ਕਮਰੇ ਦੀ ਛੱਤ ਡਿੱਗੀ ਪਈ ਹੈ। ਇਸ ਦੇ ਮਲਬੇ ਹੇਠ ਘਰ ਦਾ ਸਾਰਾ ਬੁਰੀ ਤਰਾਂ ਨੁਕਸਾਨਿਆ ਗਿਆ। ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕਮਰਾ ਬਣਾਉਣ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ। ਉਸ ਨੇ ਆਖਿਆ ਕਿ ਮੀਂਹ ਦੇ ਮੌਸਮ ਕਾਰਨ ਉਸ ਨੂੰ ਛੱਤ ਡਿੱਗਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ,

Advertisement

Advertisement