ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਚਵੀਐੱਮ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

07:54 AM May 16, 2024 IST
ਐੱਚਵੀਐੱਮ ਸਕੂਲ ਦੇ ਹੋਣਹਾਰ ਵਿਦਿਆਰਥੀ ਸਟਾਫ ਨਾਲ। -ਫੋਟੋ: ਬਸਰਾ

ਲੁਧਿਆਣਾ:

Advertisement

ਐੱਚਵੀਐੱਮ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਕਰਮਸਰ ਕਲੋਨੀ, ਨਿਊ ਸੁਭਾਸ਼ ਨਗਰ ਦਾ 10ਵੀਂ ਅਤੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡੀਪੀ ਸ਼ਰਮਾ ਅਤੇ ਚੇਅਰਮੈਨ ਦਿਲਬਾਗ ਸਿੰਘ ਨੇ ਦੱਸਿਆ ਕਿ ਕਾਮਰਸ ’ਚੋਂ ਕੋਮਲ ਨੇ 93 ਫੀਸਦੀ, ਸਾਕਸ਼ੀ ਨੇ 87.2 ਫੀਸਦੀ, ਸਾਨਿਆ ਨੇ 86.2 ਫੀਸਦੀ ਅਤੇ ਮਨੋਜ ਜੈਨ ਨੇ 85.2 ਫੀਸਦੀ ਅੰਕ, ਸਾਇੰਸ ’ਚੋਂ ਹਰਸ਼ ਰਾਜ ਨੇ 94 ਫੀਸਦੀ, ਅੰਜਲੀ ਨੇ 90.4 ਫੀਸਦੀ, ਬਾਨੀ ਸ਼ਰਮਾ ਨੇ 89.8 ਫੀਸਦੀ, ਕਸ਼ਿਸ਼ ਨੇ 85 ਫੀਸਦੀ, ਵੰਸ਼ਿਕਾ ਧੀਰ ਨੇ 85 ਫੀਸਦੀ, ਨਾਨ ਮੈਡੀਕਲ ’ਚੋਂ ਹਰਨੂਰ ਕੌਰ ਨੇ 93.4, ਅਨੁਰਾਗ ਨੇ 92.4, ਪਲਕ ਨੇ 91.8 ਅਤੇ ਹਿਮਾਂਸ਼ੂ ਸ਼ਰਮਾ ਨੇ 90.4 ਫੀਸਦੀ ਅੰਕ, ਆਰਟਸ ’ਚੋਂ ਜਸ਼ਨਪ੍ਰੀਤ ਕੌਰ ਨੇ 90.6, ਦਿਸ਼ਾ ਅਰੋੜਾ ਨੇ 84.2, ਗੁਰਕਿਰਨ ਕੌਰ ਨੇ 83.8, ਗੁਲਨਿਹਾਰ ਫਿਜ਼ਾ ਨੇ 82.8 ਫੀਸਦੀ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਦਸਵੀਂ ਜਮਾਤ ’ਚੋਂ ਰਿਧਿਮਾ ਸ਼ਰਮਾ ਨੇ 96.8 ਫੀਸਦੀ ਅੰਕਾਂ ਨਾਲ ਸਕੂਲ ’ਚੋਂ ਪਹਿਲਾ, ਪ੍ਰੀਤੀ ਗੁਪਤਾ ਨੇ 96.2 ਫੀਸਦੀ ਨਾਲ ਦੂਜਾ ਜਦਕਿ ਸਿਮਰਨ ਕਲੇਰ ਨੇ 95.6 ਫੀਸਦੀ ਅੰਕਾਂ ਨਾਲ ਸਕੂਲ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ। -ਖੇਤਰੀ ਪ੍ਰਤੀਨਿਧ

Advertisement
Advertisement